ਤਰਾਸਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਤਰਾਸਦੀ''' ਜਾਂ ਟ੍ਰੈਜਿਡੀ ({{lang-grc-gre|[[wiktionary:τραγῳδία|τραγῳδία]]}}, ''tragōidia'', {{lang-grc|[[wiktionary:τραγῳδία|τραγῳδία]]}}, ''tragōidia''<ref>{{Citation | contribution = Tragedy | page = 1637 | first = E | last = Klein | title = A Comprehensive Etymological Dictionary of the English Language | volume = II L–Z | publisher = Elsevier | year = 1967}}</ref>}}) ਅਜਿਹੇ ਨਾਟਕਾਂ ਨੂੰ ਕਹਿੰਦੇ ਹਨ ਜਿਨ੍ਹਾਂ ਵਿੱਚ ਨਾਇਕ ਵਿਰੋਧੀ ਪਰਿਸਥਿਤੀਆਂ ਅਤੇ ਸ਼ਕਤੀਆਂ ਨਾਲ ਸੰਘਰਸ਼ ਕਰਦਾ ਹੋਇਆ ਅਤੇ ਸੰਕਟ ਝੱਲਦਾ ਹੋਇਆ ਅੰਤ ਵਿੱਚ ਮਰਿਆ ਜਾਂਦਾ ਹੈ। ਇੱਕ ਤਰਾਸਦੀ ਆਮ ਤੌਰ ਤੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਹੁੰਦੀ ਹੈ। ਜਿਸ ਵਿੱਚ ਬਹੁਤ ਸਾਰੇ ਚੰਗੇ ਗੁਣ ਹੁੰਦੇ ਹਨ, ਪਰ ਉਸ ਵਿੱਚ ਇੱਕ ਮਾੜਾ ਗੁਣ ਹੁੰਦਾ ਹੈ ਜਿਸ ਨੂੰ ਤਰਾਸਦਿਕ ਕਮੀ ("ਟ੍ਰੈਜਿਕ ਫਲਾਅ") ਕਹਿੰਦੇ ਹਨ। ਇਹ ਕਮੀ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਜਾਂ ਦੋਸਤਾਂ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ।
 
==ਹਵਾਲੇ==