ਇਨਸਾਈਕਲੋਪੀਡੀਆ ਬ੍ਰਿਟੈਨਿਕਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB |
No edit summary |
||
ਲਾਈਨ 1:
'''ਐੱਨਸਾਈਕਲੋਪੀਡੀਆ ਬ੍ਰਿਟੈਨਿਕਾ''' (
ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਵਿਸ਼ਵਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ।<ref name="tn">{{cite web | url=http://www.thenews.com.pk/article-39870-Encyclopedia-Britannica-goes-digital-after-244-years- | title=Britannica goes digital after 244 years | publisher=[http://www.thenews.com.pk TheNews.com.pk] | date=ਮਾਰਚ 14, 2012 | accessdate=ਨਵੰਬਰ 26, 2012}}</ref> ਇਸਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।
|