ਮਰਦਮਸ਼ੁਮਾਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ ਲੇਖ ਵਧਾਇਆ
ਲਾਈਨ 14:
| id =
| isbn = 0-13-063085-3}}</ref> ਇਸ ਸ਼ਬਦ ਦੀ ਆਮ ਵਰਤੋਂ ਰਾਸ਼ਟਰੀ ਜਨਸੰਖਿਆ ਅਤੇ ਮਕਾਨਾਂ ਦੇ ਸਬੰਧ ਵਿੱਚ ਹੁੰਦੀ ਹੈ; ਹੋਰ ਆਮ ਜਨਗਣਨਾਵਾਂ ਵਿੱਚ ਖੇਤੀਬਾੜੀ, ਵਪਾਰ ਅਤੇ ਆਵਾਜਾਈ ਸ਼ਾਮਲ ਹਨ।
==ਪ੍ਰੀਭਾਸ਼ਾ==
 
ਜਨਗਣਨਾ ਜਾਂ ਮਰਦਮਸ਼ੁਮਾਰੀ ਤੋਂ ਭਾਵ ਦੇਸ਼ ਦੇ ਜਨਸਮੂਹ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ਤਾਂ ਜੋ ਲੋਕਾਂ ਦੀ ਭਲਾਈ ਲਈ ਸਾਲਾਨਾ, ਪੰਜ-ਸਾਲਾ ਅਤੇ ਹੋਰ ਯੋਜਨਾਵਾਂ ਬਣਾਈਆਂ ਜਾ ਸਕਣ। ਜਨਗਣਨਾ ਦੁਆਰਾ ਪਤਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੂੰ ਮਨੁੱਖਾਂ ਦੇ ਕਿਹੜੇ ਵਰਗ ਦੀ ਭਲਾਈ ਲਈ ਕਿਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਹ ਦੇਸ਼ ਭਰ ਵਿੱਚੋਂ ਇਕੱਠੇ ਕੀਤੇ ਜਾਂਦੇ ਅੰਕੜਿਆਂ ਦਾ ਮੁੱਖ ਆਧਾਰ ਹੈ। ਜਨਗਣਨਾ ਦਾ ਮੁੱਖ ਮੰਤਵ ਦੇਸ਼ ਵਾਸੀਆਂ ਦੇ ਰਹਿਣ ਸਹਿਣ, ਧਰਮ, ਜਾਤੀ,ਅਪਾਹਜਤਾ, ਮਾਂ-ਬੋਲੀ, ਸਾਖਰਤਾ, ਕੰਮਕਾਜ, ਪਰਵਾਸ, ਜਨਮ ਮਿਤੀ, ਜਨਮ ਸਥਾਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ਤਾਂ ਜੋ ਭਾਰਤ ਦੀ ਕੁੱਲ ਜਨਸੰਖਿਆ ਦੇ ਨਿਸ਼ਚਿਤ ਵੇਰਵੇ ਪ੍ਰਾਪਤ ਹੋਣ ਅਤੇ ਇਸ ਨੂੰ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਬਣਾਇਆ ਜਾ ਸਕੇ।<ref>http://hindi.webdunia.com/news/news/census_2011/ ਭਾਰਤ ਅਤੇ ਰਾਜਾਂ ਦੀ ਜਨਗਣਨਾ 2011</ref>
== ਬਾਹਰੀ ਕੜੀਆਂ ==
==ਇਤਿਹਾਸ==
* [http://hindi.webdunia.com/news/news/census_2011/ ਭਾਰਤ ਅਤੇ ਰਾਜਾਂ ਦੀ ਜਨਗਣਨਾ 2011].
ਭਾਰਤ ਵਿੱਚ ਜਨਗਣਨਾ ਪਹਿਲੀ ਵਾਰ ਬਰਤਾਨਵੀ ਸ਼ਾਸਨ ਅਧੀਨ ਸੰਨ 1872 ਵਿੱਚ ਕੀਤੀ ਗਈ ਸੀ। ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇਸ ਕੌਮੀ ਅਹਿਮੀਅਤ ਵਾਲੇ ਕੰਮ ‘ਤੇ ਲਗਾਇਆ ਜਾਂਦਾ ਹੈ। ਇਸ ਕੰਮ ਲਈ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀ ਸਿਖਲਾਈ ਦੇ ਕੇ ਘਰੋ-ਘਰੀ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣ। ਮਰਦਮਸ਼ੁਮਾਰੀ ਕਰਾ ਰਹੇ ਸਰਕਾਰੀ ਅਦਾਰਿਆਂ ਵੱਲੋਂ ਹਰ ਗਿਣਤੀਕਾਰ ਅਤੇ ਸੁਪਰਵਾਈਜ਼ਰ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਗਏ ਹਨ।
* [http://www.census.nationalarchives.ie/ Census of Ireland 1911].
==ਗਿਣਤੀਕਾਰਾਂ ਨੂੰ ਅਧਿਕਾਰ==
* [http://www.archives.gov/genealogy/census/ Census at the U.S. National Archives].
ਭਾਰਤ ਸਰਕਾਰ ਦੇ ਜਨਗਣਨਾ ਅਧਿਨਿਯਮ 1948 ਤਹਿਤ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਕਈ ਅਧਿਕਾਰ ਹਨ। ਇਹ ਮਰਦਮਸ਼ੁਮਾਰੀ ਲਈ ਕਿਸੇ ਵੀ ਘਰ ਆਦਿ ਵਿੱਚ ਦਾਖਲ ਹੋ ਸਕਦੇ ਹਨ। ਇਨ੍ਹਾਂ ਨੂੰ ਮਕਾਨਾਂ ਨੂੰ ਨੰਬਰ ਲਗਾਉਣ ਜਾਂ ਲਿਖਣ ਅਤੇ ਪਰਿਵਾਰਕ ਅਨੁਸੂਚੀ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਦੇ ਅਧਿਕਾਰ ਹਨ।
* [http://www.census.gov/ipc/www/cendates/ Census Dates for Countries of the World: 1945 to 2014] US Census Bureau.
==ਵਿਸ਼ੇਸ਼ਤਾ==
* [http://www.censusscope.org CensusScope] Easy-to-navigate data, charts, maps, and graphs of U.S. Census Data.
*ਜਨਗਣਨਾ ਵੇਲੇ ਇਕੱਤਰ ਕੀਤੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਇੱਥੋਂ ਤੱਕ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ [[ਆਰ.ਟੀ.ਆਈ.]] ਐਕਟ ਤਹਿਤ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਦੀ ਵਰਤੋਂ ਕਿਸੇ ਵੀ ਦੀਵਾਨੀ ਜਾਂ ਫ਼ੌਜਦਾਰੀ ਮਾਮਲੇ ਵਿੱਚ ਸਬੂਤ ਵਜੋਂ ਪੇਸ਼ ਨਹੀਂ ਕੀਤੀ ਜਾ ਸਕਦੀ। ਇਸ ਲਈ ਹਰ ਭਾਰਤੀ ਨਾਗਰਿਕ ਨੂੰ ਬਿਨਾਂ ਕਿਸੇ ਸ਼ੱਕ, ਸੰਕੋਚ ਜਾਂ ਡਰ ਤੋਂ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ।
* [http://statbel.fgov.be/census/links_en.asp Links to the official websites of various national censuses].
*ਗਿਣਤੀਕਾਰ ਨੇ ਹਰ ਪਰਿਵਾਰ ਲਈ ਇੱਕ ਪਰਿਵਾਰਕ ਅਨੁਸੂਚੀ ਫਾਰਮ ਭਰਨਾ ਹੁੰਦਾ ਹੈ ਜਿਸ ਵਿੱਚ 29 ਦੇ ਲਗਭਗ ਸਵਾਲ ਹੋ ਸਕਦੇ ਹਨ। ਪਰਿਵਾਰ ਦੇ ਸਾਰੇ ਮੈਬਰਾਂ ਬਾਬਤ ਸਵਾਲਾਂ ਦਾ ਜਵਾਬ ਨਿਰਸੰਕੋਚ ਦਿੱਤਾ ਜਾਵੇ ਅਤੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
* [http://www.histpop.org Online Historical Population Reports Project (OHPR)].
*ਹਰ ਪਰਿਵਾਰ ਨੂੰ ਜਨਗਣਨਾ ਦੇ ਸਾਲ 9 ਤੋਂ 28 ਫਰਵਰੀ ਦੌਰਾਨ ਆਪਣੇ ਕੋਲ ਰਹਿ ਰਹੇ ਦੇਸ਼ ਜਾਂ ਵਿਦੇਸ਼ ਕਿਤੋਂ ਵੀ ਆਏ ਮਹਿਮਾਨ ਦੀ ਗਿਣਤੀ ਕਰਵਾਉਣੀ ਵੀ ਜ਼ਰੂਰੀ ਹੈ। ਅਜਿਹੇ ਮਹਿਮਾਨ ਪਰਿਵਾਰ ਕੋਲੋਂ ਜਾਣ ਤੋਂ ਬਾਅਦ ਦੁਬਾਰਾ ਕਿਤੇ ਹੋਰ ਆਪਣੀ ਗਿਣਤੀ ਨਾ ਕਰਵਾਉਣ। ਕਿਸੇ ਘਰ ਦੀ ਗਣਨਾ ਤੋਂ ਬਾਅਦ 28 ਫਰਵਰੀ ਤੱਕ ਉਸ ਘਰ ਵਿੱਚ ਵਿਅਕਤੀਆਂ ਦੀ ਗਿਣਤੀ ਵਿੱਚ ਤਬਦੀਲੀ ਬਾਰੇ ਗਿਣਤੀਕਾਰ ਨੂੰ ਜਾਣਕਾਰੀ ਦੇਵੋ। ਇਸ ਮੰਤਵ ਲਈ ਗਿਣਤੀਕਾਰੀ 1 ਤੋਂ 5 ਮਾਰਚ ਤੱਕ ਦੁਬਾਰਾ ਆਵੇਗਾ।
* [http://library.msstate.edu/content/templates/?a=430&z=83 United States Decennial Censuses Research Guide from the Mississippi State University Libraries].
*ਅਪਾਹਜਤਾ ਬਾਰੇ ਪ੍ਰਸ਼ਨਾਂ ਦੇ ਉੱਤਰ ਬਿਨਾਂ ਕਿਸੇ ਸ਼ਰਮ ਜਾਂ ਸੰਕੋਚ ਤੋਂ ਦਿੱਤੇ ਜਾਣ ਕਿਉਂਕਿ ਅੰਕੜਿਆਂ ਦੇ ਆਧਾਰ ‘ਤੇ ਸਰਕਾਰ ਅਪਾਹਜ ਵਿਅਕਤੀਆਂ ਲਈ ਨੀਤੀਆਂ ਬਣਾਉਂਦੀ ਹੈ। ਇਸ ਨਾਲ ਇਨ੍ਹਾਂ ਵਿਅਕਤੀਆਂ ਨੂੰ ਆਵਾਜਾਈ, ਸਿਹਤ ਸੰਭਾਲ, ਨੌਕਰੀਆਂ ਅਤੇ ਵਿੱਦਿਆ ਪ੍ਰਾਪਤੀ ਵਿੱਚ ਮਦਦ ਮਿਲਦੀ ਹੈ।
* [http://census.ac.uk/ Census.ac.uk - UK census data 1971-2001].
*ਜੇ ਕਿਸੇ ਵਿਅਕਤੀ ਦੇ ਸ਼ਹਿਰ ਵਿੱਚ ਕਈ ਘਰ ਹਨ ਤਾਂ ਉਸ ਦੀ ਜਨਗਣਨਾ ਉੱਥੇ ਕੀਤੀ ਜਾਵੇਗੀ ਜਿੱਥੇ ਉਹ ਰਹਿੰਦਾ ਹੋਵੇਗਾ।
*ਗ਼ਲ਼ਤ ਅੰਦਰਾਜ ਦਰਜ ਕਰਵਾਉਣ ਲਈ ਗਿਣਤੀਕਾਰ ‘ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ।
*ਮਕਾਨ ਮਾਲਕਾਂ ਨੂੰ ਕਿਰਾਏਦਾਰਾਂ, ਘਰਾਂ ਵਿੱਚ ਰੱਖੇ ਨੌਕਰਾਂ, ਘਰਾਂ ਵਿੱਚ ਚੱਲ ਰਹੇ ਉਦਯੋਗਾਂ ਬਾਰੇ ਸਹੀ ਜਾਣਕਾਰੀ ਰਾਸ਼ਟਰ ਦੇ ਵਿਕਾਸ ਨਾਲ ਹੀ ਮਨੁੱਖੀ ਵਿਕਾਸ ਸੰਭਵ ਹੈ।
*ਕੌਮੀ ਵਿਕਾਸ ਦੀ ਇਸ ਵਿਸ਼ਾਲ ਅਤੇ ਮਹੱਤਵਪੂਰਨ ਕਾਰਵਾਈ ਵਿੱਚ ਪੂਰਨ ਮਨੁੱਖੀ ਸਹਿਯੋਗ ਲੋੜੀਂਦਾ ਹੈ। ਗਿਣਤੀ ਕਰ ਰਹੇ ਅਧਿਕਾਰੀਆਂ ਅਤੇ ਨਾਗਰਿਕਾਂ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਆਪਣਾ ਕੰਮ ਸੰਜੀਦਗੀ ਅਤੇ ਈਮਾਨਦਾਰੀ ਨਾਲ ਕਰਨ। *ਜਾਣਬੁੱਝ ਕੇ ਪ੍ਰਸ਼ਨਾਂ ਦੇ ਗ਼ਲ਼ਤ ਜਵਾਬ ਦੇਣਾ, ਗਿਣਤੀ ਕਰ ਰਹੇ ਅਧਿਕਾਰੀਆਂ ਨੂੰ ਘਰਾਂ ਵਿੱਚ ਨਾ ਵੜਨ ਦੇਣਾ ,ਜਨਗਣਨਾ ਦੇ ਮੰਤਵ ਲਈ ਲਗਾਏ ਗਏ ਮਕਾਨਾਂ ਦੇ ਨੰਬਰ ਮਿਟਾਉਣ ਵਾਲਿਆਂ ਲਈ ਸਰਕਾਰ ਵੱਲੋਂ ਦੰਡ ਵਿਧਾਨ ਵੀ ਤਿਆਰ ਕੀਤਾ ਹੋਇਆ ਹੈ। ਇਸ ਵਿੱਚ ਇੱਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। <ref>http://hindi.webdunia.com/news/news/census_2011/ ਭਾਰਤ ਅਤੇ ਰਾਜਾਂ ਦੀ ਜਨਗਣਨਾ 2011</ref>
{{ਅੰਤਕਾ}}
{{ਅਧਾਰ}}
 
[[ਸ਼੍ਰੇਣੀ:ਜਨਗਣਨਾ]]