ਡਾ. ਰਾਜੇਂਦਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 22:
 
 
'''[[ਡਾ ਰਾਜਿਂਦਰ ਪ੍ਰਸਾਦ]]''' (English:Rajendra Prasad)(3 ਦਸੰਬਰ 1884-28 ਫਰਵਰੀ 1963) ਇੱਕ [[ਭਾਰਤੀ]] ਰਾਜਨੀਤੀਕਰਾਜਨੇਤਾ ਸਨ ਜੋ ਅਜ਼ਾਦ [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਬਣੇ। ਉਹ ਇਕੱਲੇ ਅਜਿਹੇ ਸਨਵਿਅਕਤੀ ਹਨ ਜੋ ਦੋ ਵਾਰੀ ਭਾਰਤ ਦੇ [[ਰਾਸ਼ਟਰਪਤੀ]] ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।
==ਜਨਮ==
[[Image:Dr Rajendra Pd. DR.Anugrah Narayan Sinha.jpg|thumb|left|186px|ਡਾ ਰਾਜੇਂਦਰ ਪ੍ਰਸਾਦ, ਅਨਗ੍ਰਹਿ ਨਰਾਇਣ ਸਿਨਹਾ ਮਹਾਤਮਾ ਗਾਂਧੀ ਦੇ 1917 ਦੇ ਚੰਮਪਰਮਚੰਪਾਰਨ ਸੱਤਿਆਗ੍ਰਹਿ ਸਮੇਂ]]
ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਮਹਾਦੇਵ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।
{{ਰਾਸ਼ਟਰਪਤੀ}}