ਹੋਂਦ ਚਿੱਲੜ ਕਾਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਹੋਦ ਚਿੱਲੜ ਕਾਂਡ''' , ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦਾ ਇਕ ਪਿੰਡ ..." ਨਾਲ਼ ਸਫ਼ਾ ਬਣਾਇਆ
 
ਛੋ ਲੇਖ ਵਧਾਇਆ
ਲਾਈਨ 1:
{{Infobox civilian attack
| title = '''ਹੋਦ ਚਿੱਲੜ ਕਾਂਡ'''
| image =
| image_size =
| alt =
| caption =
| map =Indiamap
| map_size =
| map_alt =
| map_caption =
| location = [[ਹੋਦ ਚਿੱਲੜ]], [[ਹਰਿਆਣਾ]], [[ਭਾਰਤ]]
| target =
| coordinates = {{Coord|28|16|47|N|76|39|7|E|}}
| date = 2 ਨਵੰਬਰ, 1984
| time =
| timezone =
| type =ਇਕੋ ਫਿਰਕੇ ਦੰਗੇ
| fatalities =
| injuries =
| victim =
| perps =
| perp =
| perpetrators= ਕਾਂਗਰਸ ਪਾਰਟੀ ਦੇ 200-250 ਮੈਂਬਰ
| perpetrator =
| susperps =
| susperp =
| weapons =ਸੋਟੀਆ, ਰਾੜਾ, ਡੀਜਲ, ਮਿੱਟੀ ਦਾ ਤੇਲ
| numparts =
| numpart =
| dfens =
| dfen =
| footage =
}}
 
'''ਹੋਦ ਚਿੱਲੜ ਕਾਂਡ''' , [[ਹਰਿਆਣਾ]] ਦੇ [[ਰਿਵਾੜੀ]] ਜ਼ਿਲ੍ਹੇ ਦਾ ਇਕ ਪਿੰਡ ਹੋਦ ਚਿੱਲੜ ਜਿਸ ਵਿਚ 1984 ਦੇ ਸਿੱਖ ਕਤਲ-ਏ-ਆਮ ਦੌਰਾਨ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਇਸ ਪਿੰਡ ਵਿਚ 32 ਸਿੱਖਾਂ ਦੇ ਮਾਰੇ ਜਾਣ ਦਾ ਪਤਾ [[ਲੁਧਿਆਣਾ]] ਜ਼ਿਲ੍ਹੇ ਦੇ ਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਇਆ ਸੀ, ਜੋ ਉਸ ਸਮੇਂ ਗੁੜਗਾਓਂ ਵਿਚ ਨੌਕਰੀ ਕਰਦਾ।
==ਪਿਛੋਕੜ==
ਦੇਸ਼ ਦੀ ਵੰਡ ਸਮੇ 16 ਪਰਿਵਾਰ ਜੋ ਕਿ ''ਧਾਨੀ'' ਪਰਿਵਾਰ ਨਾਲ ਸੰਬੰਧਤ ਰੱਖਦੇ ਸਨ, ਉਸ ਸਮੇਂ ਇਸ ਪਿੰਡ ਵਿਖੇ ਵਸੇਰਾ ਬਣਾਕੇ ਰਹਿਣ ਲੱਗੇ।
==ਕਾਂਡ==
ਇਸ ਪਿੰਡ ਤੇ ਹਮਲਾ 1 ਨਵੰਬਰ , 1984 ਨੂੰ ਹੋਇਆ ਲੱਗ-ਭਗ "200-250" ਦੰਗਾਈ ਸੋਟੀਆ, ਰਾੜਾ, ਡੀਜਲ, ਮਿੱਟੀ ਦਾ ਤੇਲ ਲੈ ਕਿ ਇਸ ਪਿੰਡ 'ਚ ਪਹੁੰਚੇ ਕੇ 31 ਸਿੱਖਾਂ ਨੂੰ ਜਿੰਦਾ ਸਾੜ ਦਿਤਾ। ਉਹ ਸਾਰੇ ਪਿੰਡ ਨੂੰ ਸਾੜਦੇ ਰਹੇ ਜਦ ਤੱਕ ਸਾਰਾ ਪਿੰਡ ਨਹੀਂ ਸਾੜ ਦਿਤਾ ਗਿਆ। ਅੰਤ ਨੂੰ ਬਾਕੀਆ ਨੇ ਆਪਣੇ ਆਪ ਨੂੰ ਤਿੰਨ ਘਰਾਂ ਵਿਚ ਸੁਰੱਖਿਅਤ ਨਾ ਕਰ ਲਿਆ। ਦੰਗਾਈਆਂ ਨੇ ਦੋ ਘਰਾਂ ਨੂੰ ਮਿਟੀ ਦਾ ਤੇਲ ਪਾ ਕੇ ਸਾੜ ਦਿਤਾ। 2 ਨਵੰਬਰ ਦੀ ਰਾਤ ਨੂੰ 32 ਸਿੱਖ ਜੋ ਬਚ ਗਏ ਉਹਨਾਂ ਨੂੰ ਇਕ ਹਿੰਦੂ ਧਨੋਰਾ ਪਰਿਵਾਰ ਨੇ ਆਪਣੇ ਘਰ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਰੇਵਾੜੀ ਪਹੁੰਚੇ। ਇਸ ਕਾਂਡ 'ਚ ਬਾਕੀ ਬਚੇ ਹੋਏ ਸਿੱਖ ਅੱਜ ਕੱਲ ਬਠਿੰਡਾ ਅਤੇ ਲੁਧਿਆਣਾ ਵਿਖੇ ਰਹਿ ਰਹੇ ਹਨ।<ref name="bhatia1">{{cite news|url=http://articles.timesofindia.indiatimes.com/2011-02-24/india/28627177_1_hondh-chillar-anti-sikh-riots-killers|title=Killers` motive was `revenge` at Hondh Chillar, mentions FIR – Times Of India|last=Bhatia|first=Ramaninder K|date=February 24, 2011|work=[[Indiatimes]]|pages=1–2|accessdate=9 March 2011}}</ref>
==FIR==
ਧਨਪਤ ਸਿੰਘ ਨੇ ਜੋ ਕਿ ਚਿੱਲੜ ਦਾ ਸਰਪੰਚ ਸੀ ਨੇ ਜਤੂਸਾਨਾ ਜਿਲ੍ਹਾ [[ਮਹਿੰਦਰਗੜ੍ਹ]] ਦੇ ਪੁਲਿਸ ਸਟੇਸ਼ਨ ਤੇ FIR ਦਰਜ ਕਰਵਾਈ। ਜਿਸ 'ਚ ਇਹ ਦਰਜ ਹੈ ਕਿ ਦੰਗਾ ਕਰਨ ਵਾਲੇ 11 ਵਜੇ ਸਵੇਰੇ ਹਾਲੀ ਮੰਡੀ ਵੱਲੋਂ ਆਏ ਜਿਹਨਾਂ ਨੂੰ ਪਿੰਡ ਵਾਲਿਆ ਨੇ ਮੌੜ ਦਿਤਾ ਤੇ ਫਿਰ ਰਾਤ ਨੂੰ ਬਹੁਤ ਜ਼ਿਆਦਾ ਗਿਣਤੀ 'ਚ ਆਏ ਤਿੰਨ ਹਿੰਦੂ ਪਰਿਵਾਰ ਨੇ ਉਹਨਾਂ ਨੂੰ ਬਹੁਤ ਸਮਝਾਇਆ ਅੰਤ ਉਹਨਾਂ ਨੇ ਦੰਗਾ ਸ਼ੁਰੂ ਕਰ ਦਿਤਾ। 23 ਫਰਵਰੀ, 2011, ਨੂੰ ਪੁਲਿਸ ਨੇ ਦਾਵਾ ਕੀਤਾ ਕਿ ਮੁਢਲੀ ਜਾਣਕਾਰੀ ਰੀਪੋਰਟ ਗੁਮ ਹੋ ਗਈ ਹੈ ਉਸੇ ਹੀ ਦਿਨ ਟਾਈਮਗ਼ ਆਫ ਇੰਡੀਆ ਨੈ ਉਸੇ ਹੀ ਪੁਲਿਸ ਸਟੇਸ਼ਨ ਤੋਂ ਦਸਤਖਤ ਕੀਤੀ ਹੋਈ ਕਾਪੀ ਪ੍ਰਾਪਤ ਕੀਤੀ।
{{ਅੰਤਕਾ}}
[[ਸ਼੍ਰੇਣੀ: ਕਾਂਡਹੱਤਿਆਕਾਂਡ]]