ਗ੍ਰੇਟ ਐਕਸਪੈਕਟੇਸ਼ਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Charles Dickens - Project Gutenberg eText 13103.jpg|thumb|ਚਾਰਲਸ ਡਿਕਨਜ, 1860]]
{{ਗਿਆਨਸੰਦੂਕ ਪੁਸਤਕ
| name =ਗ੍ਰੇਟ ਐਕਸਪੈਕਟੇਸ਼ਨਜ
ਲਾਈਨ 18 ⟶ 19:
}}
 
'''''ਗ੍ਰੇਟ ਐਕਸਪੈਕਟੇਸ਼ਨਜ''''' [[ਚਾਰਲਸ ਡਿਕਨਜ]] ਦਾ ਤੇਰ੍ਹਵਾਂ ਨਾਵਲ ਹੈ। ''[[ਡੇਵਿਡ ਕਾਪਰਫੀਲਡ (ਨਾਵਲ)|ਡੇਵਿਡ ਕਾਪਰਫੀਲਡ]]'', ਤੋਂ ਬਾਅਦ ਇਹ ਦੂਜਾ ਨਾਵਲ ਹੈ ਜਿਸ ਵਿੱਚ ਉਤਮ ਪੁਰਖ ਵਜੋਂ ਕਹਾਣੀ ਦੱਸੀ ਗਈ ਹੈ। ਇਹ ਸਭ ਤੋਂ ਪਹਿਲਾਂ 1 ਦਸੰਬਰ 1860 ਤੋਂ ਅਗਸਤ 1861 ਤੱਕ<ref>{{cite web|title=Was Dickens Really Paid By the Word?|url=http://dickens.ucsc.edu/resources/faq/by-the-word.html|work=University of California Santa Cruz: The Dickens Project|publisher=Regents of the University of California}}</ref> ਪਬਲਿਕੇਸ਼ਨ ਆਲ ਦ ਯੀਅਰ ਰਾਉਂਡ ਇੱਕ ਲੜੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਸਨੂੰ 250 ਤੋਂ ਜਿਆਦਾ ਵਾਰ ਸਟੇਜ ਅਤੇ ਸਕਰੀਨ ਲਈ ਚੁਣਿਆ ਗਿਆ ਹੈ।
 
ਗਰੇਟ ਐਕਸਪੇਕਟੈਸ਼ਨਜ ਬਿਲਦੁੰਗਸਰੋਮਨ (bildungsroman) ਦੀ ਸ਼ੈਲੀ ਵਿੱਚ ਲਿਖਿਆ ਗਿਆ ਹੈ, ਜੋ ਆਪਣੀ ਪਰਿਪੱਕਤਾ ਦੀ ਖੋਜ ਵਿੱਚ ਕਿਸੇ ਪੁਰਖ ਜਾਂ ਔਰਤ ਦੀ ਕਹਾਣੀ ਦੀ ਨਕਲ ਕਰਦੀ ਹੈ, ਆਮ ਤੌਰ ਤੇ ਇਹ ਬਚਪਨ ਤੋਂ ਸ਼ੁਰੂ ਹੁੰਦੀ ਹੈ ਅਤੇ ਓੜਕ ਮੁੱਖ ਪਾਤਰ ਦੀ ਪ੍ਰੋਢ ਅਵਸਥਾ ਵਿੱਚ ਖ਼ਤਮ ਹੁੰਦੀ ਹੈ।<ref name="setting">{{cite web|url=http://www.cliffsnotes.com/study_guide/literature/great-expectations/at-a-glance.html |title=Great Expectations by Charles Dickens |publisher=Cliffsnotes }}</ref> ਗਰੇਟ ਐਕਸਪੇਕਟੈਸ਼ਨਜ ਇੱਕ ਯਤੀਮ ਪਿਪ ਦੀ ਕਹਾਣੀ ਹੈ, ਜੋ ਇੱਕ ਜੈਂਟਲਮੈਨ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਵਲ ਨੂੰ ਡਿਕਨਜ ਦੀ ਅਰਧ-ਆਤਮਕਥਾ ਵੀ ਮੰਨਿਆ ਜਾ ਸਕਦਾ ਹੈ, ਉਨ੍ਹਾਂ ਦੇ ਬਾਕੀ ਸਾਰੇ ਕੰਮ ਦੀ ਤਰ੍ਹਾਂ ਉਹ ਇਸ ਨਾਵਲ ਵਿੱਚ ਵੀ ਜੀਵਨ ਅਤੇ ਲੋਕਾਂ ਦੇ ਅਨੁਭਵ ਦਾ ਚਿਤਰਣ ਹੈ।