"ਜੂਰਾ ਪਹਾੜ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("{{ਜਾਣਕਾਰੀਡੱਬਾ ਪਰਬਤ ਲੜੀ mountain range |name= ਜੂਰਾ ਪਹਾੜ |map= |map_size= |photo= Jura_Mountains.jpg..." ਨਾਲ਼ ਸਫ਼ਾ ਬਣਾਇਆ)
 
{{ਜਾਣਕਾਰੀਡੱਬਾ ਪਰਬਤ ਲੜੀ mountain range
|name= ਜੂਰਾ ਪਹਾੜ
|map=
|photo= Jura_Mountains.jpg
|photo_size=275
|photo_caption= Lookingਕਰੈਟ towards [[Lélex]]ਲਾ fromਨੈਜ nearਤੋਂ theਲੇਲੇ [[Crêtਵੱਲ deਵੇਖਦੇ la Neige]]ਹੋਏ
|country= [[ਫ਼ਰਾਂਸ]]
|country1= [[ਸਵਿਟਜ਼ਰਲੈਂਡ]]
|region1= [[ਫ਼ਰਾਂਸ਼-ਕੋਮਤੇ]]
|region2= [[ਵੋਡ]]
|region3= [[Cantonਨਸ਼ਾਟਲ of Neuchâtelਰਿਆਸਤ]]
|region4= [[Cantonਜੂਰਾ of Juraਰਿਆਸਤ]]
|region5= [[Baselਬਾਸੈਲ-Landschaftਲਾਂਡਸ਼ਾਫ਼ਟ]]
|border=ਐਲਪ
|highest=ਕਰੈਟ ਡ ਲਾ ਨੈਜ
|elevation_m=1720
|map=Juragebirge.JPG | map_caption=Satelliteਜੂਰਾ imageਪਹਾੜਾਂ ofਦੀ theਉੱਪਗ੍ਰਿਹੀ Jura Mountainsਤਸਵੀਰ
}}
 
'''ਜੂਰਾ ਪਹਾੜ''' ({{IPA-fr|ʒyʁa}}) ਇੱਕ ਉੱਪ-ਐਲਪੀ ਪਹਾੜੀ ਲੜੀ ਹੈ ਜੋ ਪੱਛਮੀ [[ਐਲਪ]] ਪਹਾੜਾਂ ਦੇ ਉੱਤਰ ਵੱਲ ਸਥਿੱਤ ਹੈ ਅਤੇ [[ਰੋਨ ਦਰਿਆ|ਰੋਨ]] ਅਤੇ [[ਰਾਈਨ ਦਰਿਆ|ਰਾਈਨ]] ਦਰਿਆਵਾਂ ਨੂੰ ਅੱਡਰਾ ਕਰਦੀ ਹੈ ਅਤੇ ਦੋਹਾਂ ਦੇ ਜਲ-ਬੋਚੂ ਇਲਾਕਿਆਂ ਦਾ ਹਿੱਸਾ ਹੈ। ਮੁੱਖ ਤੌਰ 'ਤੇ ਇਹ ਪਹਾੜ [[ਫ਼ਰਾਂਸ]] ਅਤੇ [[ਸਵਿਟਜ਼ਰਲੈਂਡ]] ਵਿੱਚ ਪੈਂਦੇ ਹਨ ਅਤੇ [[ਜਰਮਨੀ]] ਤੱਕੇ ਫੈਲੇ ਹੋਏ ਹਨ।<ref name="Ebel, 1808">Ebel, J.G. 1808. Ueber den Bau der Erde in dem Alpengebirge zwischen 12 Längen- und 2-4 Breitengraden nebst einigen Betrachtungen über die Gebirge und den Bau der Erde überhaupt. Zweyter Band. ''Orell Füssli und Compagnie'' 428 pp; Zürich</ref>
 
"ਜੂਰਾ" ਨਾਂ ''juria'' (ਜੂਰੀਆ) ਤੋਂ ਆਇਆ ਹੈ ਜੋ ਕੈਲਟਿਕ ਸ਼ਬਦ-ਮੂਲ ''jor-'' ਭਾਵ "ਜੰਗਲ" ਦਾ ਲਾਤੀਨੀ ਰੂਪ ਹੈ।<ref name="Rollier, 1903">Rollier, L. 1903. Das Schweizerische Juragebirge. ''Sonderabdruck aus dem Geographischen Lexikon der Schweiz, Verlag von Gebr. Attinger,'' 39 pp; Neuenburg</ref><ref name="Hölder, 1964">Hölder, H. 1964. Jura - Handbuch der stratigraphischen Geologie, IV. ''Enke-Verlag'', 603 pp., 158 figs, 43 tabs; Stuttgart</ref><ref name="Arkell, 1956">Arkell, W.J. 1956. Jurassic Geology of the World. ''Oliver & Boyd'', 806 pp.; Edinburgh und London.</ref>
ਇਸ ਪਹਾੜੀ ਲੜੀ ਨੇ ਆਪਣਾ ਨਾਂ ਫ਼ਰਾਂਸੀਸੀ ਵਿਭਾਗ [[ਜੂਰਾ (ਵਿਭਾਗ)|ਜੂਰਾ]], ਸਵਿਟਜ਼ਰਲੈਂਡੀ [[ਜੂਰਾ ਰਿਆਸਤ]] ਅਤੇ ਭੂਗੋਲਕ ਕਾਲ ਦੇ [[ਜੂਰਾਸਿਕ]] ਦੌਰ ਨੂੰ ਦਿੱਤਾ ਹੈ।
 
{{ਅੰਤਕਾ}}
{{ਕਾਮਨਜ਼|Jura mountains}}
13,129

edits