ਤੁਤਸੀ: ਰੀਵਿਜ਼ਨਾਂ ਵਿਚ ਫ਼ਰਕ
ਅਫਰੀਕਾ ਦੇ ਮਹਾਨ ਝੀਲਾਂ ਦੇ ਖੇਤਰ ਤੋਂ ਨਸਲੀ ਸਮੂਹ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{ਜਾਣਕਾਰੀਡੱਬਾ ਨਸਲੀ ਵਰਗ |group=ਤੁਤਸੀ |image={{image array|perrow=2|width=150|height=150 | image1 = Kagame..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
03:16, 29 ਅਪਰੈਲ 2014 ਦਾ ਦੁਹਰਾਅ
ਤੁਤਸੀ (/ˈtʊtsi/;[1] ਰਵਾਂਡਾ-ਰੂੰਡੀ: [tūtsī]), ਜਾਂ ਅਬਾਤੁਤਸੀ, ਅਫ਼ਰੀਕੀ ਮਹਾਨ ਝੀਲਾਂ ਇਲਾਕੇ ਵਿੱਚ ਵਸਦਾ ਇੱਕ ਨਸਲੀ ਵਰਗ ਹੈ। ਪੁਰਾਣੇ ਸਮਿਆਂ ਵਿੱਚ ਇਹਨਾਂ ਨੂੰ ਆਮ ਤੌਰ 'ਤੇ ਵਾਤੁਤਸੀ,[2] ਵਾਤੂਸੀ,[2] ਜਾਂ ਵਾਹੂਮਾ ਕਰਕੇ ਜਾਣਿਆ ਜਾਂਦਾ ਸੀ। ਇਹ ਲੋਕ ਬਨਿਆਰਵਾਂਡਾ ਅਤੇ ਬਾਰੂੰਡੀ ਲੋਕਾਂ ਦਾ ਇੱਕ ਉੱਪ-ਵਰਗ ਹਨ ਜੋ ਮੁੱਖ ਤੌਰ 'ਤੇ ਰਵਾਂਡਾ ਅਤੇ ਬੁਰੂੰਡੀ ਵਿੱਚ ਰਹਿੰਦੇ ਹਨ ਪਰ ਕਾਫ਼ੀ ਅਬਾਦੀ ਯੁਗਾਂਡਾ, ਕਾਂਗੋ ਲੋਕਤੰਤਰੀ ਗਣਰਾਜ ਅਤੇ ਤਨਜ਼ਾਨੀਆ ਵਿੱਚ ਵੀ ਮਿਲਦੀ ਹੈ।[3]
ਅਹਿਮ ਅਬਾਦੀ ਵਾਲੇ ਖੇਤਰ | |||||
---|---|---|---|---|---|
ਰਵਾਂਡਾ, ਬੁਰੂੰਡੀ, ਪੂਰਬੀ ਕਾਂਗੋ ਲੋਕਤੰਤਰੀ ਗਣਰਾਜ | |||||
ਭਾਸ਼ਾਵਾਂ | |||||
ਰਵਾਂਡਾ-ਰੂੰਡੀ ਅਤੇ ਫ਼ਰਾਂਸੀਸੀ | |||||
ਧਰਮ | |||||
ਇਸਾਈ ਮੱਤ | |||||
ਸਬੰਧਿਤ ਨਸਲੀ ਗਰੁੱਪ | |||||
ਹੂਤੂ, ਤਵਾ |
- ↑ "Tutsi". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
- ↑ 2.0 2.1 Collins English Dictionary
- ↑ Gourevitch, Philip (2000). We Wish To Inform You That Tomorrow We Will Be Killed With Our Families (Reprint ed.). London; New York, N.Y.: Picador. p. 52. ISBN 978-0-330-37120-9.