ਯਹੂਦੀ ਘੱਲੂਘਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Selection Birkenau ramp.jpg|thumb|upright=1.5|ਆਊਸ਼ਵਿਟਸ ਕੈਂਪ ਵਿਖੇ ਮਈ/ਜੂਨ ੧੯੪੪ ਨੂੰ ਸਟ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Rows of bodies of dead inmates fill the yard of Lager Nordhausen, a Gestapo concentration camp.jpg|thumb|upright=1.5|ਬੀਲੈਕੇ ਬੈਰਕ ਦੇ ਨਜ਼ਰਬੰਦੀ ਕੈਂਪ ਵਿਖੇ ਵਿਹੜੇ 'ਚ ਵਿਛੀਆਂ ਲੋਥਾਂ ਦੀ ਕਤਾਰ]]
[[File:Selection Birkenau ramp.jpg|thumb|upright=1.5|ਆਊਸ਼ਵਿਟਸ ਕੈਂਪ ਵਿਖੇ ਮਈ/ਜੂਨ ੧੯੪੪ ਨੂੰ ਸਟੇਸ਼ਨ 'ਤੇ ਚੱਲ ਰਹੀ ਚੋਣ। ਗ਼ੁਲਾਮਾਂ ਦਾ ਕੰਮ ਕਰਵਾਉਣ ਲਈ ਸੱਜੇ ਪਾਸੇ ਘੱਲਿਆ ਜਾਂਦਾ ਸੀ; ਗੈਸਖ਼ਾਨੇ 'ਚ ਲਿਜਾਣ ਲਈ ਖੱਬੇ ਪਾਸੇ। ਇਹ ਤਸਵੀਰ [[ਕਾਰਪਾਥੀ ਰੂਥੀਨੀਆ]] ਤੋਂ ਆਏ ਹੰਗਰੀਆਈ ਯਹੂਦੀਆਂ ਦੀ ਹੈ ਜਿਹਨਾਂ 'ਚੋਂ ਬਹੁਤੇ ਬੇਰੇਹੋਵ ਯਹੂਦੀ-ਬਸਤੀਆਂ ਤੋਂ ਆਏ ਸਨ। ਤਸਵੀਰ ਐੱਸ.ਐੱਸ. ਦੇ ਅੰਸਟ ਹੌਫ਼ਮਨ ਜਾਂ ਬਰਨਹਾਰਡ ਵਾਲਟਰ ਨੇ ਖਿੱਚੀ ਹੈ।<ref name = "Auschwitz Album">[http://www1.yadvashem.org/yv/en/exhibitions/album_auschwitz/index.asp "The Auschwitz Album"]. [[Yad Vashem]]. Retrieved 24 September 2012.</ref>]]
[[File:Buchenwald-bei-Weimar-am-24-April-1945.jpg|thumb|upright=1.5|ਬੂਸ਼ਨਵਾਲਡ ਨਜ਼ਰਬੰਦੀ ਕੈਂਪ ਵਿਖੇ ਸੈਨੇਟਰ ਐਲਬਨ ਬਾਰਕਲੀ ਨਾਜ਼ੀਆਂ ਵੱਲੋਂ ਕੀਤੇ ਘੋਰ ਜ਼ੁਲਮਾਂ ਨੂੰ ਅੱਖੀਂ ਦੇਖਦੇ ਹੋਏ]]
 
'''ਯਹੂਦੀ ਘੱਲੂਘਾਰਾ''' ਜਾਂ '''ਹੋਲੋਕਾਸਟ''' ([[ਯੂਨਾਨੀ ਭਾਸ਼ਾ|ਯੂਨਾਨੀ]] {{lang|el|ὁλόκαυστος}} ''{{lang|el-Latn|holókaustos}}'' ਤੋਂ: ''hólos'', "ਸਮੁੱਚਾ" ਅਤੇ ''kaustós'', "ਝੁਲਸਿਆ")<ref>{{Harvnb|Dawidowicz|1975|p=xxxvii}}.</ref> ਜਿਹਨੂੰ '''ਸ਼ੋਆਹ''' ([[ਹਿਬਰੂ ਭਾਸ਼ਾ|ਹਿਬਰੂ]]: <big>{{lang|he|השואה}}</big>, ''ਹਾਸ਼ੋਆਹ'', "ਆਫ਼ਤ"; [[ਯਿੱਦੀ ਭਾਸ਼ਾ|ਯਿੱਦੀ]]: <big>{{lang|yi|חורבן}}</big>, ''ਚੁਰਬਨ'' ਜਾਂ ''ਹੁਰਬਨ'', "ਤਬਾਹੀ" ਲਈ ਹਿਬਰੂ ਸ਼ਬਦ) ਵੀ ਆਖਿਆ ਜਾਂਦਾ ਹੈ, [[ਦੂਜੀ ਵਿਸ਼ਵ ਜੰਗ]] ਦੌਰਾਨ ਲਗਭਗ ਸੱਠ ਲੱਖ [[ਯਹੂਦੀ ਮੱਤ|ਯਹੂਦੀਆਂ]] ਦੀ [[ਨਸਲਕੁਸ਼ੀ]] ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ [[ਅਡੋਲਫ਼ ਹਿਟਲਰ]] ਅਤੇ [[ਨਾਜ਼ੀ ਪਾਰਟੀ]] ਦੀ ਰਹਿਨੁਮਾਈ ਹੇਠਲੇ [[ਨਾਜ਼ੀ ਜਰਮਨੀ]] ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ [[ਜਰਮਨ ਰਾਈਸ਼]] ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ।<ref>{{Harvnb|Snyder|2010|p=45}}.<br>Further examples of this usage can be found in: [[#CITEREFBauer2002|Bauer 2002]], [[#CITEREFCesarani2004|Cesarani 2004]], [[#CITEREFDawidowicz1981|Dawidowicz 1981]], [[#CITEREFEvans2002|Evans 2002]], [[#CITEREFGilbert1986|Gilbert 1986]], [[#CITEREFHilberg1996|Hilberg 1996]], [[#CITEREFLongerich2012|Longerich 2012]], [[#CITEREFPhayer2000|Phayer 2000]], [[#CITEREFZuccotti1999|Zuccotti 1999]].</ref>