ਕਾਰਲ ਜੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 4:
| caption = '''ਜੁੰਗ 1910 ਵਿੱਚ'''
| birth_date = 26 ਜੁਲਾਈ 1875
| birth_place = ਕੈਸਵਿਲ , [[ਸਵਿਟਜ਼ਰਲੈਂਡ]]
| death_date = 6 ਜੂਨ 1961
| death_place = ਜ਼ੁਰਿਕ, [[ਸਵਿਟਜ਼ਰਲੈਂਡ]]
ਲਾਈਨ 19:
}}
 
'''ਕਾਰਲ ਗੁਸਤਾਵ ਜੁੰਗ''' (ਜਰਮਨ:ˈkarl ˈɡʊstaf ˈjʊŋ; 26 ਜੁਲਾਈ 1875 – 6 ਜੂਨ 1961) [[ਸਵਿਟਜਰਲੈਂਡ]] ਦੇ [[ਮਨੋਵਿਗਿਆਨੀ]] ਅਤੇ [[ਮਨੋਚਿਕਿਤਸਕ]] ਸਨ।<ref>{{cite book|title=A Parallel of Words|author=Anthony Lightfoot|publisher=AuthorHouse, 2010|page=90}}</ref> ਉਨ੍ਹਾਂ ਨੇ [[ਵਿਸ਼ਲੇਸ਼ਕੀ ਮਨੋਵਿਗਿਆਨ]] ( analytical psychology ) ਦੀ ਨੀਂਹ ਰੱਖੀ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, [[ਆਦਿਰੂਪ|ਆਦਿਰੂਪਾਂ]], ਅਤੇ ਸਾਮੂਹਕ ਅਚੇਤਨ ਦੀਆਂ ਅਵਧਾਰਣਾਵਾਂ ਪੇਸ਼ ਤੇ ਵਿਕਸਿਤ ਕੀਤੀਆਂ। [[ਮਨੋਰੋਗ]], [[ਮਨੋਵਿਗਿਆਨ]] ਅਤੇ [[ਧਰਮ]], [[ਸਾਹਿਤ]] ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾਉਨ੍ਹਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪਾਂਆਦਿਰੂਪ (archetypes ), ਅਤੇ ਸਾਮੂਹਕ ਅਵਚੇਤਨ ਦੇ ਸੰਕਲਪ ਪੇਸ਼ ਕੀਤੇ। ਮਨੋਰੋਗ, ਮਨੋਵਿਗਿਆਨ ਅਤੇ ਧਰਮ , ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾਉਨ੍ਹਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ।
ਵਿਅਕਤੀਕਰਨ (Individuation) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ। ਜੁੰਗ ਵਿਅਕਤੀਕਰਨ (Individuation) ਨੂੰ - ਯਾਨੀ ਆਪਣੀ ਸਾਪੇਖਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ।<ref>{{Cite book|title=Memories, Dreams, Reflections |page=209}}</ref>
ਜੁੰਗ ਨੇ ਆਦਿਰੂਪ, ਸਾਮੂਹਕ ਅਵਚੇਤਨ, ਜਟਿਲ, ਅਤੇ ਸੁਮੇਲਤਾ (synchronicity) ਸਹਿਤ, ਕੁਝ ਬਿਹਤਰੀਨ ਗਿਆਤ ਮਨੋਵਿਗਿਆਨਕ ਸੰਕਲਪ ਸਿਰਜੇ। ਮਾਇਰਸ ਬਰਿਗਸ ਟਾਈਪ ਇੰਡੀਕੇਟਰ (MBTI), ਇੱਕ ਹਰਮਨ ਪਿਆਰਾ ਮਨ-ਮਾਪਕ ਯੰਤਰ, ਜੁੰਗ ਦੇ ਸਿਧਾਂਤਾਂ ਤੋਂ ਵਿਕਸਿਤ ਕੀਤਾ ਗਿਆ ਹੈ।
ਜੁੰਗ ਮਨੁੱਖੀ [[ਮਨ]] ਨੂੰ ਕੁਦਰਤਨ ਧਾਰਮਿਕ ਸਮਝਦਾ ਸੀ ਅਤੇ ਉਸ ਨੇ ਆਪਣੀਆਂ ਖੋਜਾਂ (explorations) ਦਾ ਧਿਆਨ ਕੇਂਦਰ ਇਸ ਧਾਰਮਿਕਤਾ ਨੂੰ ਬਣਾਇਆ। ਸੁਫ਼ਨੀਆਂ ਦੇ ਵਿਸ਼ਲੇਸ਼ਣ ਅਤੇ ਪ੍ਰਤੀਕੀਕਰਨ ਲਈ ਸਭ ਤੋਂ ਅੱਛੇ ਗਿਆਤ ਸਮਕਾਲੀ ਯੋਗਦਾਨੀਆਂ ਵਿੱਚੋਂ ਜੁੰਗ ਇੱਕ ਹੈ।
ਹਾਲਾਂਕਿ ਉਹ ਇੱਕ ਮਨੋਚਕਿਤਸਕ ਸੀ ਅਤੇ ਆਪਣੇ ਆਪ ਨੂੰ ਇੱਕ ਵਿਗਿਆਨੀ ਮੰਨਦਾ ਸੀ, ਉਸਉਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਪੂਰਬੀ ਅਤੇ ਪੱਛਮੀ ਦਰਸ਼ਨ, ਰਸਾਇਣ ਵਿਦਿਆ, ਜੋਤਿਸ਼ ਅਤੇ ਸਮਾਜ ਸ਼ਾਸਤਰ, ਨਾਲ ਹੀ ਸਾਹਿਤ ਅਤੇ ਕਲਾ ਸਹਿਤ ਸਪਰਸ਼ ਖੇਤਰਾਂ ਦੀ ਖੋਜ ਵਿੱਚ ਲੱਗਿਆ ਸੀ। ਦਰਸ਼ਨ ਅਤੇ ਮਨੋ-ਰਹੱਸਾਂ ਵਿੱਚ ਉਨ੍ਹਾਂ ਦੀ ਰੁਚੀ ਕਾਰਨ ਬਹੁਤ ਸਾਰੇ ਲੋਕ ਉਸਨੂੰਉਨ੍ਹਾਂ ਨੂੰ ਰਿਸ਼ੀ ਸਮਝਣ ਲੱਗ ਪਏ ਸਨ।
 
==ਜੀਵਨੀ==