"ਅੰਮ੍ਰਿਤਸਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (robot Adding: ca:Amritsar)
:''ਇਹ ਲੇਖ ਅੰਮ੍ਰਿਤਸਰ ਸ਼ਹਿਰ ਬਾਰੇ ਹੈ। ਅੰਮ੍ਰਿਤਸਰ ਜ਼ਿਲੇ ਬਾਰੇ ਜਾਣਕਾਰੀ ਵੇਖਣ ਲਈ [[ਅੰਮ੍ਰਿਤਸਰ ਜ਼ਿਲਾ]] ਵੇਖੋ।''
 
'''ਅੰਮ੍ਰਿਤਸਰ''' [[Panjabi]]:ਅਮ੍ਰਿਤਸਰ,([[ਅੰਗਰੇਜ਼ੀ]]: Amritsar, [[ਹਿੰਦੀ]]: अमृतसर), ਮਤਲਬ "ਅੰਮ੍ਰਿਤ ਦਾ ਸਰੋਵਰ", [[ਪੰਜਾਬ, ਭਾਰਤ|ਪੰਜਾਬ]], [[ਭਾਰਤ]] ਦਾ ਸਰਹੱਦੀ ਸ਼ਹਿਰ ਹੈ। ਇਹ ਸਥਾਨ [[ਸਿੱਖੀ|ਸਿੱਖ ਧਰਮ]] ਦ ਧਾਰਮਿਕ ਅਤੇ ਸਭਿਆਚਾਰਕ ਕੇਂਦ‍ਰ ਹੈ| ਇਸ ਦੀ ਆਬਾਦੀ ਕਰੀਬ 1,000,000੨੦੦੦੦੦੦ ਸ਼ਹਿਰੀ ਅਤੇ 3,000,000 ਦੇ ਕਰੀਬ [[ਅੰਮ੍ਰਿਤਸਰ ਜ਼ਿਲਾ|ਅੰਮ੍ਰਿਤਸਰ ਜ਼ਿਲੇ]] ਵਿੱਚ 2001 ਭਾਰਤੀ ਜਨ-ਸੰਖਿਆ ਗਣਨਾ ਅਨੁਸਾਰ ਹੈ। ਇਸ ਦਾ ਪਰਸ਼ਾਸਕੀ ਮੁੱਖ ਦਫ਼ਤਰ '''ਅੰਮ੍ਰਿਤਸਰ ਜ਼ਿਲਾ''' ਹੈ। ਇਹ ਭਾਰਤ ਦੀ [[ਪੰਜਾਬ]] ਪਰਦੇਸ਼ ਵਿੱਚ ਉੱਤਰੀ ਭਾਗ ਹੈ, ਜੋ ਕਿ [[ਲਾਹੌਰ]] ਤੋਂ 67 ਕਿਲੋਮੀਟਰ ਦੂਰ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ| ਅੰਮ੍ਰਿਤਸਰ ਵਿੱਚ ਮੁੱਖ ਭਾਸ਼ਾ [[ਪੰਜਾਬੀ]] ਹੈ। ਹੋਰ ਭਾਸ਼ਾਵਾਂ ਵਿੱਚ [[ਹਿੰਦੀ]], [[ਉਰਦੂ]] ਅਤੇ [[ਅੰਗਰੇਜ਼ੀ]] ਹਨ।
ਅੰਮ੍ਰਿਤਸਰ ਸ਼ਹਿਰ ਦੀ ਨੀਂਹ ੧੫੭੭ ਵਿਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੌਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੁੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੌਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ,ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ।੧੬੩੫ ਵਿਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ ੬੫ ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ।੧੬੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੁੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।
 
ਗੁਮਨਾਮ ਵਰਤੋਂਕਾਰ