ਇਤਿਹਾਸਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕਿੱਤੇ using HotCat
ਲੇਖ ਵਧਾਇਆ
ਲਾਈਨ 1:
[[Image:AGMA Hérodote.jpg|right|thumb|230px|[[ਹੀਰੋਡਾਟਸ]] ਨੂੰ ਦੁਨੀਆਂ ਦੇ ਪਹਿਲੇ ਇਤਿਹਾਸਕਾਰਾਂ ਵਿੱਚੋਂ ਮੰਨਿਆ ਜਾਂਦਾ ਹੈ]]
'''ਇਤਹਾਸਕਾਰ''' ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਭੂਤ ਕਲ ਦਾ ਅਧਿਐਨ ਕਰਕੇ ਉਹਦੇ ਬਾਰੇ ਲਿਖਦਾ ਹੈ। ਇਤਿਹਾਸਕਾਰ<ref name="wordnetprinceton">{{cite web |url=http://wordnetweb.princeton.edu/perl/webwn?s=Historian |title= Historian |publisher=Wordnetweb.princeton.edu |date= |accessdate=June 27, 2008}}</ref> ਆਪਣੇ ਤੱਥਾਂ ਦਾ ਨਾ ਤਾਂ ਸਾਊ ਗੁਲਾਮ ਹੈ ਅਤੇ ਨਾ ਹੀ ਜ਼ਾਲਮਾਨਾ ਮਾਲਕਾ। ਇਤਿਹਾਸਕਾਰ ਅਤੇ ਉਸਦੇ ਤੱਥਾਂ ਵਿਚਕਾਰ ਇਕ ਸਮਾਨ ਵਿਚਾਰ ਵਟਾਂਦਰੇ ਦਾ ਸੰਬੰਧ ਸਥਾਪਿਤ ਹੁੰਦਾ ਹੈ। ਇਤਿਹਾਸਕਾਰ ਰੁੱਝਿਆ ਹੋਇਆ ਇਕ ਅਰੁੱਕ ਪ੍ਰਕਿਰਿਆ ਵਿਚ ਆਪਣੇ ਤੱਥਾਂ ਦੀ ਵਿਆਖਿਆ ਕਰਦਾ ਹੈ।
{{ਅੰਤਕਾ}}
 
[[ਸ਼੍ਰੇਣੀ:ਕਿੱਤੇ]]