6 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill ਨੇ ਸਫ਼ਾ ੬ ਅਪ੍ਰੈਲ ਨੂੰ 6 ਅਪ੍ਰੈਲ ’ਤੇ ਭੇਜਿਆ: ਵਧੇਰੇ ਪ੍ਰਚਲਿਤ
 
ਛੋ ਲੇਖ ਵਧਾਇਆ
ਲਾਈਨ 1:
{{ਅਪ੍ਰੈਲ ਕਲੰਡਰ|float=right}}
#ਰੀਡਿਰੈਕਟ [[6 ਅਪ੍ਰੈਲ]]
'''੬ ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ ੯੬ਵਾਂ ([[ਲੀਪ ਸਾਲ]] ਵਿੱਚ ੯੭ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ ੨੬੯ ਦਿਨ ਬਾਕੀ ਹਨ।
== ਵਾਕਿਆ ==
*[[1896]]– ਅਜੋਕੀਆਂ [[ਓਲੰਪਿਕ ਖੇਡਾਂ]] [[ਏਥਨਜ਼]] ਵਿਚ ਸ਼ੁਰੂ ਹੋਈਆਂ।
*[[1916]]– [[ਚਾਰਲੀ ਚੈਪਲਿਨ]] ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ 'ਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
*[[1998]]– [[ਪਾਕਿਸਤਾਨ]] ਨੇ ਮੀਡੀਅਮ ਰੇਂਜ [[ਮਿਜ਼ਾਈਲ]] ਦਾ ਕਾਮਯਾਬ ਤਜਰਬਾ ਕੀਤਾ।
*[[1709]]– [[ਅੰਮ੍ਰਿਤਸਰ]] ਉਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
*[[1849]]– [[ਜਿੰਦ ਕੌਰ|ਰਾਣੀ ਜਿੰਦਾਂ]], ਚੁਨਾਰ ਦੇ ਕਿਲ੍ਹੇ ਵਿਚੋਂ ਨਿਕਲਣ 'ਚ ਕਾਮਜ਼ਾਬ ਹੋਈ।
 
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਅਪ੍ਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]