7 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Raj Singh moved page ੭ ਅਪ੍ਰੈਲ to 7 ਅਪ੍ਰੈਲ over redirect
 
ਛੋ ਲੇਖ ਵਧਾਇਆ
ਲਾਈਨ 1:
{{ਅਪ੍ਰੈਲ ਕਲੰਡਰ|float=right}}
#ਰੀਡਿਰੈਕਟ [[7 ਅਪ੍ਰੈਲ]]
'''੭ ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ ੯੭ਵਾਂ ([[ਲੀਪ ਸਾਲ]] ਵਿੱਚ ੯੮ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ ੨੬੮ ਦਿਨ ਬਾਕੀ ਹਨ।
== ਵਾਕਿਆ ==
*[[1930]]– [[ਨਿਊਯਾਰਕ]] ਵਿਚ [[ਐਮਪਾਇਰ ਸਟੇਟ ਬਿਲਡਿੰਗ]] (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
*[[1933]]– [[ਅਮਰੀਕਾ]] ਵਿਚ [[ਸ਼ਰਾਬ-ਬੰਦੀ]] ਦਾ ਕਾਨੂੰਨ ਖ਼ਤਮ ਕੀਤਾ ਗਿਆ।
*[[1948]]– [[ਵਿਸ਼ਵ ਸਿਹਤ ਸੰਗਠਨ]] ਨੇ ਅਪਣਾ ਕੰਮ ਸ਼ੁਰੂ ਕੀਤਾ।
*[[1988]]– ਰੂਸੀ ਮੁਖੀ [[ਮਿਖਾਈਲ ਗਰਬਾਚੋਫ਼]] ਨੇ [[ਅਫ਼ਗ਼ਾਨਿਸਤਾਨ]] ਵਿਚੋਂ ਫ਼ੌਜਾਂ ਕੱਢਣ ਦਾ ਐਲਾਣ ਕੀਤਾ।
*[[1925]]– [[ਜੈਤੋ ਦਾ ਮੋਰਚਾ]] ਸਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
*[[1948]]– [[ਗਿਆਨੀ ਕਰਤਾਰ ਸਿੰਘ]] ਨੇ [[ਅਕਾਲੀ ਦਲ]] ਦੀ ਵਰਕਿੰਗ ਕਮੇਟੀ ਤੋਂ ਨੇ ਇਹ ਮਤਾ ਵੀ ਪਾਸ ਕੀਤਾ ਕਿ ਅਕਾਲੀ ਦਲ, ਬਤੌਰ ਜਥੇਬੰਦੀ, ਅਪਣੀ ਅਡਰੀ ਹੋਂਦ ਕਾਇਮ ਰੱਖੇਗਾ।
== ਛੁੱਟੀਆਂ ==
== ਜਨਮ ==
*[[1920]] ,[[ਪੰਡਤ ਰਵੀ ਸ਼ੰਕਰ]] ਉਘੇ [[ਸਿਤਾਰ ਵਾਦਕ]],ਦਾ ਜਨਮ [[ਉਤਰ ਪ੍ਰਦੇਸ਼]] ਦੇ [[ਵਾਰਾਣਸੀ]] ’ਚ ਹੋਇਆ ਸੀ।
[[ਸ਼੍ਰੇਣੀ:ਅਪ੍ਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]