ਫ਼ਤਿਹ ਸਿੰਘ (ਸਿੱਖ ਆਗੂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੰਤ ਫਤਿਹ ਸਿੰਘ'''(27 ਅਕਤੂਬਰ 1911 ਤੋ 30 ਅਕਤੂਬਰ 1972)ਸਿੱਖ ਕੌਮ ਦੇ ਧਾਰਮਿਕ..." ਨਾਲ਼ ਸਫ਼ਾ ਬਣਾਇਆ
 
ਛੋ ਲੇਖ ਵਧਾਇਆ
ਲਾਈਨ 1:
{{Infobox theologian
'''ਸੰਤ ਫਤਿਹ ਸਿੰਘ'''(27 ਅਕਤੂਬਰ 1911 ਤੋ 30 ਅਕਤੂਬਰ 1972)ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਪੰਜਾਬੀ ਸੂਬਾ ਮੋਰਚੇ ਵਿੱਚ ਆਪ ਜੀ ਦਾ ਅਹਿਮ ਯੋਗਦਾਨ ਸੀ।
| name = '''ਸੰਤ ਫਤਿਹ ਸਿੰਘ'''
| image =
| image_size =
| alt =
| caption =
| era =
| region =
| birth_name = '''ਫਤਿਹ ਸਿੰਘ'''
| birth_date = {{Birth date|1911|10|27|df=yes}}
| birth_place = [[ਬਦਿਆਲਾ]], [[ਪੰਜਾਬ]]
| death_date = {{Death date and age|1972|10|30|1911|10|27}}
| death_place = [[ਅੰਮ੍ਰਿਤਸਰ]], [[ਪੰਜਾਬ]], [[ਭਾਰਤ]]
| occupation = [[ਸਿੱਖ]], ਧਾਰਮਿਕ ਨੇਤਾ
| language = [[ਪੰਜਾਬੀ]]
| nationality = [[ਭਾਰਤ]]
| period = 1950-2005
| tradition_movement =ਸਿੱਖੀ
| main_interests = ਪੰਜਾਬੀ ਸੂਬਾ
| notable_ideas = ਲੋਕ ਸੇਵਾ, ਪੰਜਬੀ ਸੂਬਾ
| notable_works =
| spouse =
| children =
| influences =
| influenced =
| signature =
| signature_alt =
| signature_size =
}}
 
'''ਸੰਤ ਫਤਿਹ ਸਿੰਘ'''(27 ਅਕਤੂਬਰ 1911 ਤੋ 30 ਅਕਤੂਬਰ 1972)ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਪੰਜਾਬੀ ਸੂਬਾ ਮੋਰਚੇ ਵਿੱਚ ਆਪ ਜੀ ਦਾ ਅਹਿਮ ਯੋਗਦਾਨ ਸੀ। ਸੰਤ ਜੀ ਦਾ ਜਨਮ-ਪਿੰਡ ਬਦਿਆਲਾ ਹੈ।
{{ਅਧਾਰ}}
==[[ਪੰਜਾਬੀ ਸੂਬਾ]]==
ਭਾਰਤ ਵਿਚ ਹੋਰ ਭਾਸ਼ਾਵਾਂ ਦੇ ਆਧਾਰ ਉਤੇ ਸੂਬੇ ਬਣ ਗਏ ਹੋਣ ਕਰਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵੱਡਾ ਹਿੱਸਾ ਸਰਗਰਮੀ ਨਾਲ ਪੰਜਾਬੀ ਸੂਬੇ<ref>{{cite book
| first = Richard Alonzo
| last = Schermerhorn
| title = Ethnic Plurality in India
| publisher = University of Arizona Press
| year = 1978
| isbn = 978-0-8165-0612-5
| page = 145
}}</ref> ਦੀ ਮੰਗ ਕਰ ਰਿਹਾ ਸੀ। ਰਾਜਨੀਤਕ ਖੇਤਰ ਵਿਚ ਇਸ ਮੰਗ ਦਾ ਝੰਡਾਬਰਦਾਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਸੀ। ਜਦੋਂ ਇਕ ਮੋਰਚੇ ਸਮੇਂ ਮਾਸਟਰ ਜੀ ਦੇ ਜੇਲ੍ਹ ਜਾਣ ਦੀ ਸੰਭਾਵਨਾ ਬਣੀ, ਉਨ੍ਹਾਂ ਨੇ ਬਾਹਰ ਆਪਣੀ ਪ੍ਰਮੁੱਖਤਾ ਸੁਰੱਖਿਅਤ ਰੱਖਣ ਲਈ ਕਿਸੇ ਹੋਰ ਰਾਜਨੀਤਕ ਅਕਾਲੀ ਆਗੂ ਦੀ ਥਾਂ ‘‘ਭੋਲੇ-ਭਾਲੇ, ਅਣਜਾਣੇ, ਗੈਰ-ਰਾਜਨੀਤਕ’’ ਸੰਤ ਫ਼ਤਹਿ ਸਿੰਘ ਨੂੰ ਦਲ ਦਾ ਸੀਨੀਅਰ ਮੀਤ-ਪ੍ਰਧਾਨ ਥਾਪਣਾ ਠੀਕ ਸਮਝਿਆ।
==ਮਰਨ ਵਰਤ==
ਪੰਜਾਬੀ ਸੂਬੇ ਲਈ ਸੰਤ ਜੀ ਨੇ ਮਾਸਟਰ ਜੀ ਦੇ ਨਾਲ ਹੁੰਦਿਆਂ ਅਤੇ ਮਗਰੋਂ ਵੱਖ ਹੋ ਕੇ ਕਈ ਮਰਨ-ਵਰਤ ਰੱਖੇ ਅਤੇ ਜਿਉਂਦੇ ਮੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। 1962 ਵਿਚ ਵੱਖਰਾ ਦਲ ਬਣਾ ਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਦੀਆਂ 45 ਸੀਟਾਂ ਦੇ ਮੁਕਾਬਲੇ 90 ਸੀਟਾਂ ਜਿੱਤ ਲਈਆਂ। ਉਨ੍ਹਾਂ ਨੇ ਇਕ ਚੰਗਾ ਦਾਅ ਇਹ ਚੱਲਿਆ ਕਿ ਮਾਸਟਰ ਜੀ ਦੇ ਰਾਜਨੀਤੀ ਉਤੇ ਜ਼ੋਰ ਦੇ ਮੁਕਾਬਲੇ ਪੰਜਾਬੀ ਸੂਬੇ ਦੀ ਮੰਗ ਦਾ ਆਧਾਰ ਭਾਸ਼ਾ ਨੂੰ ਬਣਾਇਆ। ਇਉਂ, ਉਨ੍ਹਾਂ ਦੀ ਪਹੁੰਚ ਉਨ੍ਹਾਂ ਲੋਕਾਂ ਤਕ ਹੋ ਗਈ ਜਿਹੜੇ ਭਾਸ਼ਾਈ ਪੰਜਾਬੀ ਸੂਬੇ ਦੇ ਤਾਂ ਹੱਕ ਵਿਚ ਸਨ ਪਰ ਮਾਸਟਰ ਜੀ ਦੀ ਫ਼ਿਰਕੂ ਸੋਚ ਨਾਲ ਸਹਿਮਤ ਨਹੀਂ ਸਨ।
==ਰਾਜਨੀਤਿਕ ਕੰਮ==
ਸੰਤ ਜੀ ਤੋਂ ਮਗਰੋਂ ਦੀਆਂ ਪੀੜ੍ਹੀਆਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਉਹ ਪੰਜਾਬੀ ਵਿਚ ਧਾਰਿਮਕ-ਸੁਧਾਰਕ ਕਿਸਮ ਦੀ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੀਆਂ ਕੁਝ ਪੁਸਤਕਾਂ ਵੀ ਛਪੀਆਂ ਸਨ। ਵੋਟਰਾਂ ਉਤੇ ਸੰਤ ਜੀ ਦਾ ਜਾਦੂ ਅਜਿਹਾ ਚੱਲਿਆ ਕਿ ਕਿੱਕਰ ਸਿੰਘ 1952 ਅਤੇ 1957 ਵਿਚ ਇੱਥੋਂ ਕਾਂਗਰਸੀ ਸੰਸਦ ਰਹੇ ਅਜੀਤ ਸਿੰਘ ਤੋਂ ਦੁੱਗਣੀਆਂ ਵੋਟਾਂ ਲੈ ਕੇ ਜਿੱਤ ਗਿਆ। ਜਨਸੰਘੀ ਤੇ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਲ-ਨਾਲ ਉਸ ਨੇ ਮਾਸਟਰ ਦਲ ਦੇ ਪ੍ਰਸਿੱਧ 1962 ਦੇ ਸੰਸਦ ਤੇ ਭਵਿੱਖੀ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਦੀ ਜ਼ਮਾਨਤ ਜ਼ਬਤ ਕਰਾ ਦਿੱਤੀ।
==ਸਕੂਲ-ਕਾਲਜ==
ਸੰਤ ਜੀ ਨੇ ਕਈ ਸਕੂਲ-ਕਾਲਜ ਖੋਲ੍ਹਣ, ਪੰਜਾਬੀ ਸੂਬੇ ਨੂੰ ਹੋਂਦ ਵਿਚ ਲਿਆਉਣ, ਕਈ ਰੂਪਾਂ ਵਿਚ ਭਾਸ਼ਾ ਦੀ ਸੇਵਾ ਕੀਤੀ। ਮਾਸਟਰ ਤਾਰਾ ਸਿੰਘ ਨੂੰ ਤਾਂ ਜਿਉਂਦੇ ਜੀ ਸੰਤ ਫ਼ਤਹਿ ਸਿੰਘ ਨੇ ਪਿਛਾੜ ਦਿੱਤਾ ਅਤੇ ਸੰਤ ਜੀ ਤੋਂ ਮਗਰੋਂ ਉਨ੍ਹਾਂ ਦਾ ਦਲ ਵੀ ਉਨ੍ਹਾਂ ਦਾ ਨਾ ਰਿਹਾ।
{{ਅੰਤਕਾ}}
[[ਸ਼੍ਰੇਣੀ:ਪੰਜਾਬੀ ਲੋਕ]]