"ਜੈਤੋ ਦਾ ਮੋਰਚਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਲੇਖ ਵਧਾੲਿਅਾ
ਛੋ (removed Category:ਮੋਰਚਾ using HotCat)
ਛੋ (ਲੇਖ ਵਧਾੲਿਅਾ)
==ਤੀਜਾ ਜਥਾ==
ਜੈਤੋ ਮੋਰਚੇ ਵਾਸਤੇ ਤੀਜਾ ਜੱਥਾ 22 ਮਾਰਚ ਨੂੰ [[ਅਕਾਲ ਤਖ਼ਤ]] ਸਾਹਿਬ ਤੋਂ ਰਵਾਨਾ ਹੋਇਆ ਸੀ। ਇਹ ਜੱਥਾ 7 ਅਪ੍ਰੈਲ, 1924 ਨੂੰ ਜੈਤੋ ਪੁੱਜਾ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਸ ਦੇ ਸਵਾਗਤ ਦੀ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਗਈ ਹੋਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ ਐਮ.ਐਲ.ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ, ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਜੱਥਾ ਨਿਹੱਥਾ ਹੈ। ਇਸ 'ਤੇ ਇਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿਤਾ ਗਿਆ। ਇਥੇ ਜੱਥੇ ਨੂੰ ਰੋਕ ਕੇ, ਛੋਟੀਆਂ-ਛੋਟੀਆਂ ਟੋਲੀਆਂ ਵਿਚ ਇਨ੍ਹਾਂ ਨੂੰ ਹਥਕੜੀਆਂ ਅਤੇ ਰੱਸਿਆਂ ਨਾਲ ਜਕੜ ਕੇ, ਕਿਲ੍ਹੇ ਅੰਦਰ ਡੱਕ ਦਿਤਾ ਗਿਆ ਤੇ ਮਗਰੋਂ ਨਾਭਾ ਬੀੜ ਜੇਲ੍ਹ ਵਿਚ ਪਹੁੰਚਾਇਆ ਗਿਆ।
==ਪੰਜਵਾਂ ਜਥਾ==
 
ਜੈਤੋ ਮੋਰਚੇ ਵਾਸਤੇ ਪੰਜਵਾਂ ਸ਼ਹੀਦੀ ਜੱਥਾ [[ਲਾਇਲਪੁਰ]] ਤੋਂ 12 ਅਪ੍ਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ [[ਅਕਾਲ ਤਖ਼ਤ]] 'ਤੇ ਹਾਜ਼ਰ ਹੋਣ ਮਗਰੋਂ ਜੈਤੋ ਵਲ ਮਾਰਚ ਸ਼ੁਰੂ ਕੀਤਾ।
==ਹਵਾਲੇ==
{{ਹਵਾਲੇ}}