"ਲਹੂ ਦੀਆਂ ਕਿਸਮਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("Image:ABO blood type.svg|thumb|right|410px|ਲਹੂ ਕਿਸਮ (ਜਾਂ ਲਹੂ ਸਮੂਹ) ਕੁਝ ਹੱਦ ਤੱਕ ਲਾਲ ਲਹ..." ਨਾਲ਼ ਸਫ਼ਾ ਬਣਾਇਆ)
 
No edit summary
[[ImageFile:ABOਏਬੀਓ bloodਲਹੂ typeਕਿਸਮ.svg|thumb|ਲਹੂ ਕਿਸਮਾਂ ਦਾ ਤਸਵੀਰੀ ਵਰਣਨ|thumb|right|410px|ਲਹੂ ਕਿਸਮ (ਜਾਂ ਲਹੂ ਸਮੂਹ) ਕੁਝ ਹੱਦ ਤੱਕ ਲਾਲ ਲਹੂ ਕੋਸ਼ਾਣੂਆਂ ਉੱਤੇ ਲੱਗੇ ਏ.ਬੀ.ਓ. ਲਹੂ ਸਮੂਹ ਦੇ ਐਂਟੀਜਨ ਮੁਕੱਰਰ ਕਰਦੇ ਹਨ।]]
'''ਲਹੂ ਦੀ ਕਿਸਮ''' (ਜਿਹਨੂੰ '''ਲਹੂ ਸਮੂਹ''' ਵੀ ਆਖਦੇ ਹਨ) [[ਲਹੂ]] ਦਾ ਇੱਕ ਵਰਗੀਕਰਨ ਹੈ ਜੋ [[ਲਾਲ ਲਹੂ ਕੋਸ਼ਾਣੂ|ਲਾਲ ਲਹੂ ਕੋਸ਼ਾਣੂਆਂ]] (ਆਰ.ਬੀ.ਸੀ.) ਦੀ ਸਤ੍ਹਾ ਉੱਤੇ ਲੱਗੇ [[ਵਿਰਾਸਤ|ਵਿਰਸੇ 'ਚ ਮਿਲੇ]] [[ਐਂਟੀਜਨ|ਐਂਟੀਜਨੀ]] ਪਦਾਰਥਾਂ ਦੇ ਹੋਣ ਜਾਂ ਨਾ ਹੋਣ 'ਤੇ ਅਧਾਰਤ ਹੈ। ਇਹ ਐਂਟੀਜਨ ਲਹੂ ਸਮੂਹ ਪ੍ਰਨਾਲੀ ਮੁਤਾਬਕ [[ਪ੍ਰੋਟੀਨ]], [[ਕਾਰਬੋਹਾਈਡਰੇਟ]], [[ਗਲਾਈਕੋਪ੍ਰੋਟੀਨ]] ਜਾਂ [[ਗਲਾਈਕੋਲਿਪਿਡ]] ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਐਂਟੀਜਨ ਕਈ ਹੋਰ [[ਟਿਸ਼ੂ|ਟਿਸ਼ੂਆਂ]] ਦੇ ਹੋਰ ਕਿਸਮਾਂ ਦੇ ਕੋਸ਼ਾਣੂਆਂ ਦੀ ਸਤ੍ਹਾ 'ਤੇ ਵੀ ਮਿਲਦੇ ਹਨ। ਇਹ ਲਾਲ ਲਹੂ ਕੋਸ਼ਾਣੂਆਂ ਦੀ ਸਤ੍ਹਾ 'ਤੇ ਲੱਗੇ ਕਈ ਐਂਟੀਜਨ ਇੱਕੋ ਹੀ [[ਅਲੀਲ]] (ਜਾਂ ਭੂਤ ਨੇੜਲੇ ਸਬੰਧਾਂ ਵਾਲ਼ੇ ਜੀਨ) ਤੋਂ ਉਪਜਦੇ ਹਨ।<ref>{{cite book
| last = Maton
13,129

edits