"ਖ਼ੁਰਾਕੀ ਤੱਤ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("'''ਖ਼ੁਰਾਕੀ ਤੱਤ''' (ਜਿਹਨਾਂ ਨੂੰ ਆਮ ਤੌਰ 'ਤੇ '''ਖ਼ੁਰਾਕੀ ਖਣਿਜ''' ਜਾਂ '''ਪ..." ਨਾਲ਼ ਸਫ਼ਾ ਬਣਾਇਆ)
 
No edit summary
ਮਨੁੱਖੀ ਸਰੀਰ ਵਿੱਚ ਬਹੁਲਤਾ ਵਾਲ਼ੇ ਰਸਾਇਣਕ ਤੱਤਾਂ ਵਿੱਚ ਸੱਤ ਪ੍ਰਮੁੱਖ ਖ਼ੁਰਾਕੀ ਤੱਤ ਸ਼ਾਮਲ ਹਨ: [[ਕੈਲਸ਼ੀਅਮ]], [[ਫ਼ਾਸਫ਼ੋਰਸ]], [[ਪੋਟਾਸ਼ੀਅਮ]], [[ਗੰਧਕ]], [[ਸੋਡੀਅਮ]], [[ਕਲੋਰੀਨ]] ਅਤੇ [[ਮੈਗਨੀਸ਼ੀਅਮ]]। ਥਣਧਾਰੀ ਜੀਵਨ ਲਈ ਜ਼ਰੂਰੀ ਥੋੜ੍ਹੀ ਮਾਤਰਾ ਵਾਲ਼ੇ ਪ੍ਰਮੁੱਖ ਖ਼ੁਰਾਕੀ ਤੱਤਾਂ ਵਿੱਚ [[ਲੋਹਾ]], [[ਕੋਬਾਲਟ]], [[ਤਾਂਬਾ]], [[ਜਿਸਤ]], [[ਮੌਲਿਬਡੇਨਮ]], [[ਆਇਓਡੀਨ]] ਅਤੇ [[ਸਿਲੇਨੀਅਮ]] ਸ਼ਾਮਲ ਹਨ।
 
{{ਖ਼ੁਰਾਕੀ ਰਸਾਇਣ ਵਿਗਿਆਨ}}
{{ਅੰਤਕਾ}}
13,129

edits