ਅਲਕੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ 'ਚ ਵਾਧਾ ਕੀਤਾ
ਲਾਈਨ 2:
 
[[ਕਾਰਬਨੀ ਰਸਾਇਣਕ ਵਿਗਿਆਨ]] ਵਿੱਚ '''ਅਲਕੇਨ''' ਜਾਂ '''ਪੈਰਾਫ਼ਿਨ''' (ਅਜੇ ਵੀ ਵਰਤਿਆ ਜਾਂਦਾ ਇੱਕ ਇਤਿਹਾਸਕ ਨਾਂ ਜੀਹਦੇ ਹੋਰ ਮਤਲਬ ਵੀ ਹਨ) ਇੱਕ ਲਬਾਲਬ ਭਰਿਆ [[ਹਾਈਡਰੋਕਾਰਬਨ]] ਹੁੰਦਾ ਹੈ। ਇਹਦੇ ਵਿੱਚ ਸਿਰਫ਼ [[ਹਾਈਡਰੋਜਨ]] ਅਤੇ [[ਕਾਰਬਨ]] ਦੇ ਪਰਮਾਣੂ ਹੁੰਦੇ ਹਨ ਅਤੇ ਸਾਰੇ ਜੋੜ [[ਇਕਹਿਰਾ ਜੋੜ|ਇਕਹਿਰੇ ਜੋੜ]] ਹੁੰਦੇ ਹਨ। ਅਚੱਕਰੀ ਅਲਕੇਨਾਂ ਦਾ ਆਮ ਰਸਾਇਣਕ ਢਾਂਚਾ {{ਕਾਰਬਨ}}<sub>n</sub>{{ਹਾਈਡਰੋਜਨ}}<sub>2n+2</sub> ਹੁੰਦਾ ਹੈ। ਇਹਨਾਂ ਦੇ ਦੋ ਪ੍ਰਮੁੱਖ ਵਪਾਰੀ ਸਰੋਤ ਹਨ: [[ਪੈਟਰੋਲੀਅਮ|ਕੱਚਾ ਤੇਲ]] ਅਤੇ [[ਕੁਦਰਤੀ ਗੈਸ]]।
 
==ਭੋਤਿਕ ਗੁਣ==
ਸਾਰੇ ਅਲਕੇਨ ਰੰਗਹੀਨ ਅਤੇ ਗੰਧਹੀਨ ਹਨ।<ref>[http://nsdl.niscair.res.in/bitstream/123456789/777/1/Revised+organic+chemistry.pdf]</ref><ref>[http://textbook.s-anand.net/ncert/class-11/chemistry/13-hydrocarbons]</ref>
 
===ਅਲਕੇਨ ਦੀ ਸਾਰਣੀ===
 
{| class="wikitable"
|-
|'''ਅਲਕੇਨ'''
|'''ਸੂਤਰ'''
|'''ਉਬਾਲ ਦਰਜਾ [°C]'''
|'''ਪਿਘਲਣ ਦਰਜਾ [°C]'''
|'''ਘਣਤਾ [g•cm<sup>−3</sup>] (at 20 °C''')
|-
|[[ਮੀਥੇਨ]]
|CH<sub>4</sub>
| -162
| -182
| [[ਗੈਸ]]
|-
|[[ਈਥੇਨ]]
|C<sub>2</sub>H<sub>6</sub>
| -89
| -183
| ਗੈਸ
|-
|[[ਪ੍ਰੋਪੇਨ]]
|C<sub>3</sub>H<sub>8</sub>
| -42
| -188
| ਗੈਸ
|-
|[[ਬਿਉਟੇਨ]]
|C<sub>4</sub>H<sub>10</sub>
| 0
| -138
| ਗੈਸ
|-
|[[ਪੈਂਟੇਨ]]
|C<sub>5</sub>H<sub>12</sub>
| 36
| -130
| 0.626 ([[ਤਰਲ]] ਜਾਂ [[ਦ੍ਰਵ]])
|-
|[[ਹੈਕਸੇਨ]]
|C<sub>6</sub>H<sub>14</sub>
| 69
| -95
| 0.659 (ਤਰਲ ਜਾਂ ਦ੍ਰਵ)
|-
|[[ਹੈਪਟੇਨ]]
|C<sub>7</sub>H<sub>16</sub>
| 98
| -91
| 0.684 (ਤਰਲ ਜਾਂ ਦ੍ਰਵ)
|-
|[[ਔਕਟੇਨ]]
|C<sub>8</sub>H<sub>18</sub>
| 126
| -57
| 0.703 (ਤਰਲ ਜਾਂ ਦ੍ਰਵ)
|-
|[[ਨੋਨੇਨ]]
|C<sub>9</sub>H<sub>20</sub>
| 151
| -54
| 0.718 (ਤਰਲ ਜਾਂ ਦ੍ਰਵ)
|-
|[[ਡੇਕੇਨ]]
|C<sub>10</sub>H<sub>22</sub>
| 174
| -30
| 0.730 (ਤਰਲ ਜਾਂ ਦ੍ਰਵ)
|-
|[[ਅਣਡੇਕੇਨ]]
|C<sub>11</sub>H<sub>24</sub>
| 196
| -26
| 0.740 (ਤਰਲ ਜਾਂ ਦ੍ਰਵ)
|-
|[[ਡੋਡੇਕੇਨ]]
|C<sub>12</sub>H<sub>26</sub>
| 216
| -10
| 0.749 (ਤਰਲ ਜਾਂ ਦ੍ਰਵ)
|-
|[[ਹੈਕਸਾਡੇਕੇਨ]]
|C<sub>16</sub>H<sub>34</sub>
| 287
| 18
| 0.773 (ਤਰਲ ਜਾਂ ਦ੍ਰਵ)
|-
|[[ਆਈਕੋਸੇਨ]]
|C<sub>20</sub>H<sub>42</sub>
| 343
| 37
| ਠੋਸ
|-
|[[ਤ੍ਰਾਈਕੋਨਟੇਨ]]
|C<sub>30</sub>H<sub>62</sub>
| 450
| 66
| ਠੋਸ
|-
|[[ਟੈਟ੍ਰਾਕੋਨਟੇਨ]]
|C<sub>40</sub>H<sub>82</sub>
| 525
| 82
| ਠੋਸ
|-
|[[ਪੈਂਟਾਕੋਨਟੇਨ]]
|C<sub>50</sub>H<sub>102</sub>
| 575
| 91
|[[ ਠੋਸ]]
|-
|[[ਹੈਕਸਾਕੋਨਟੇਨ]]
|C<sub>60</sub>H<sub>122</sub>
| 625
| 100
| ਠੋਸ
|}
 
 
{{ਕਿਰਿਆਸ਼ੀਲ ਸਮੂਹ}}