ਈਥੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਈਥੇਨ''' ਇਕ ਰਸਾਇਣਿਕ ਯੋਗਿਕ ਜੋ ਕਿ ਹਾਈਡੋਕਾਰਬਨ ਹੈ। ਜਿਸ ਦਾ ਰਸਾਇਣ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:23, 14 ਮਈ 2014 ਦਾ ਦੁਹਰਾਅ

ਈਥੇਨ ਇਕ ਰਸਾਇਣਿਕ ਯੋਗਿਕ ਜੋ ਕਿ ਹਾਈਡੋਕਾਰਬਨ ਹੈ। ਜਿਸ ਦਾ ਰਸਾਇਣਿਕ ਸੂਤਰ C2H6 ਹੈ। ਈਥੇਨ, ਅਲਕੇਨ ਸਮਜਾਤੀ ਲੜੀ ਦਾ ਦੁਸਰਾ ਮੈਂਬਰ ਹੈ। ਇਹ ਸਧਾਰਨ ਤਾਪਮਾਨ ਅਤੇ ਦਬਾਅ ਤੇ ਗੈਸ ਹੈ। ਇਹ ਪੈਟਰੋਲੀਅਮ ਤੋਂ ਸੋਧਣ ਸਮੇਂ ਤਿਆਰ ਹੁੰਦਾ ਹੈ।[1]

  1. Schorlemmer, Carl (1864). Annalen der Chemie. 132: 234. {{cite journal}}: Missing or empty |title= (help)