ਈਥੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
'''ਈਥੇਨ''' ਇਕ ਰਸਾਇਣਿਕ ਯੋਗਿਕ ਜੋ ਕਿ ਹਾਈਡੋਕਾਰਬਨ ਹੈ। ਜਿਸ ਦਾ ਰਸਾਇਣਿਕ ਸੂਤਰ C<sub>2</sub>H<sub>6</sub> ਹੈ। ਈਥੇਨ, [[ਅਲਕੇਨ]] [[ਸਮਜਾਤੀ ਲੜੀ]] ਦਾ ਦੁਸਰਾ ਮੈਂਬਰ ਹੈ। ਇਹ ਸਧਾਰਨ ਤਾਪਮਾਨ ਅਤੇ ਦਬਾਅ ਤੇ ਗੈਸ ਹੈ। ਇਹ ਪੈਟਰੋਲੀਅਮ ਤੋਂ ਸੋਧਣ ਸਮੇਂ ਤਿਆਰ ਹੁੰਦਾ ਹੈ।<ref>{{cite journal|first =Carl|last = Schorlemmer|year =1864|journal =Annalen der Chemie|volume = 132|page = 234}}</ref>
{{ਅੰਤਕਾ}}
[[ਸ਼੍ਰੇਣੀ:ਰਸਾਇਣਿਕ ਵਿਗਿਆਨ]]
[[ਸ਼੍ਰੇਣੀ:ਹਾਈਡ੍ਰੋਕਾਰਬਨ]]
[[ਸ਼੍ਰੇਣੀ:ਰਸਾਇਣ ਵਿਗਿਆਨ]]