ਮੋਤੀ ਬਾਗ਼ ਮਹਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(ਕੋਈ ਫ਼ਰਕ ਨਹੀਂ)

02:19, 15 ਮਈ 2014 ਦਾ ਦੁਹਰਾਅ

ਮੋਤੀ ਬਾਗ਼ ਮਹਲ (Urdu: موتی باغ محل, ਪਟਿਆਲੇ ਵਿੱਚ ਇੱਕ ਮਹਲ ਹੈ। ਇਹ ਦੁਨੀਆਂ ਵਿੱਚ ਸਭ ਤੋਂ ਵੱਡੇ ਰਿਹਾਇਸ਼ੀ ਮਕਾਨਾਂ ਵਿੱਚੋਂ ਇੱਕ ਦੇ ਤੌਰ ਤੇ ਬਣਾਇਆ ਗਿਆ ਸੀ ਅਤੇ 40ਵਿਆਂ ਦੇ ਆਖਰੀ ਸਮੇਂ ਤਕ ਪਟਿਆਲਾ ਸ਼ਾਹੀ ਪਰਿਵਾਰ ਦਾ ਨਿਵਾਸ ਰਿਹਾ।

ਤਸਵੀਰ:Old Moti Bagh Palace NZCC.JPG
ਪਟਿਆਲੇ ਦਾ ਪੁਰਾਣਾ ਮੋਤੀ ਬਾਗ਼ ਮਹਲ