ਉਰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 29:
 
ਅਸਲ ਵਿੱਚ ਉਰਦੂ ਦੇ ਸਭ ਤੋਂ ਨੇੜੇ ਦੀ ਜ਼ਬਾਨ ਪੰਜਾਬੀ ਹੈ।" ਜਿਸ ਜ਼ਮਾਨੇ ਵਿੱਚ ਉਰਦੂ ਪੰਜਾਬ ਵਿੱਚ ਬਣੀ ਉਸ ਵੇਲੇ ਪੰਜਾਬੀ ਅਤੇ ਦੁਆਬਾ ਗੰਗਾ ਜਮਨਾ ਦੀਆਂ ਜ਼ਬਾਨਾਂ ਵਿੱਚ ਬਹੁਤ ਘੱਟ ਫਰਕ ਪਾਇਆ ਜਾਂਦਾ ਸੀ।
ਬ੍ਰ੍ਜ ਭਾਸ਼ਾ, ਖੜੀ ਬੋਲੀ ਅਤੇ ਨਵੀਨ ਪੰਜਾਬੀ ਜ਼ਬਾਨਾਂ ਮਗਰੋਂ ਹੋਂਦ ਵਿੱਚ ਆਈਆਂ।"<ref>ਉਰਦੂ ਅਤੇ ਪੰਜਾਬੀ: ਡਾ. [[ਸਯਦ ਮੁਹੱਯੁਦੀਨ ਕਾਦਰੀ ਜ਼ੋਰ]] - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ ੧੦੨੪ </ref> ਉਰਦੂ ਦੀ ਜਨਮ ਭੂਮੀ ਉਸ ਜ਼ਮਾਨੇ ਦਾ ਪੰਜਾਬ ਹੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਭੁਲੇਖਾ ਹੋਵੇ।
 
==ਉਰਦੂ ਬੋਲਣ ਵਾਲਿਆਂ ਦੀ ਗਿਣਤੀ==
ਲਾਈਨ 35:
ਉਰਦੂ (ਬੋਲਣ ਵਾਲਿਆਂ ਦੀ ਤਾਦਾਦ ਦੇ ਲਿਹਾਜ਼) ਦੁਨੀਆਂ ਦੀ ਤਮਾਮ ਜ਼ਬਾਨਾਂ ਵਿੱਚ ਵੀਹਵੇਂ ਨੰਬਰ ਉੱਤੇ ਹੈ। ਇਹ ਪਾਕਿਸਤਾਨ ਦੀ ਕੌਮੀ ਜ਼ਬਾਨ ਹੈ ਜਦੋਂ ਕਿ ਭਾਰਤ ਦੀ 23 ਸਰਕਾਰੀ ਜ਼ਬਾਨਾਂ ਵਿੱਚੋਂ ਇੱਕ ਹੈ।
ਭਾਰਤ ਵਿੱਚ, ਉਰਦੂ ਉਨ੍ਹਾਂ ਜਗ੍ਹਾਵਾਂ ਵਿੱਚ ਬੋਲੀ ਅਤੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਮੁਸਲਮਾਨ ਘੱਟਗਿਣਤੀ ਲੋਕ ਆਬਾਦ ਹਨ ਜਾਂ ਉਹ ਸ਼ਹਿਰ ਜੋ ਬੀਤੇ ਵਿੱਚ ਮੁਸਲਮਾਨ ਹਾਕਿਮਾਂ ਦੇ ਕੇਂਦਰ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਦੇ ਹਿੱਸੇ (ਖਾਸ ਕਰ ਲਖਨਊ), ਦਿੱਲੀ, ਭੋਪਾਲ, ਹੈਦਰਾਬਾਦ, ਬੈਂਗਲੌਰ, ਕੋਲਕਤਾ, ਮੈਸੂਰ, ਪਟਨਾ, ਅਜਮੇਰ ਅਤੇ ਅਹਿਮਦਾਬਾਦ ਸ਼ਾਮਿਲ ਹਨ। ਕੁਛ ਭਾਰਤੀ ਮਦਰਸੇ ਉਰਦੂ ਨੂੰ ਪਹਿਲੀ ਜ਼ਬਾਨ ਦੇ ਤੌਰ ਉੱਤੇ ਪੜ੍ਹਾਂਦੇ ਹਨ। ਭਾਰਤੀ ਦੀਨੀ ਮਦਰਸੇ ਅਰਬੀ ਅਤੇ ਉਰਦੂ ਵਿੱਚ ਗਿਆਨ ਦਿੰਦੇ ਹਨ। ਭਾਰਤ ਵਿੱਚ ਉਰਦੂ ਅਖ਼ਬਾਰਾਂ ਦੀ ਤਾਦਾਦ 29 ਤੋਂ ਜ਼ਿਆਦਾ ਹੈ।
ਦੱਖਣੀ ਏਸ਼ੀਆ ਤੋਂ ਬਾਹਰ ਉਰਦੂ ਜ਼ਬਾਨ ਫਾਰਸ ਦੀ ਖਾੜੀ ਅਤੇ ਸਊਦੀ ਅਰਬ ਵਿੱਚ ਦੱਖਣੀ ਏਸ਼ੀਆਈ ਮਜ਼ਦੂਰ ਮੁਹਾਜਿਰ ਬੋਲਦੇ ਹਨ। ਇਹ ਜ਼ਬਾਨ ਬਰਤਾਨੀਆ , ਅਮਰੀਕਾ, ਕੈਨੇਡਾ, ਜਰਮਨੀ, ਨਾਰਵੇ ਅਤੇ ਆਸਟਰੇਲੀਆ ਵਿੱਚ ਬਸੇ ਦੱਖਣੀ ਏਸ਼ੀਆਈ ਮੁਹਾਜਿਰੀਨ ਬੋਲਦੇ ਹਨ।
 
== ਲਿੱਪੀ ==
[[ਤਸਵੀਰ:Urdu-alphabet-en-hi-final.svg|thumb|350px|ਦੇਵਨਾਗਰੀ ਅਤੇ ਲਾਤੀਨੀ ਅਲਫਾਬੈੱਟਸ ਵਿੱਚ ਨਾਵਾਂ ਸਹਿਤ ਉਰਦੂ ਨਸਤਲੀਕ ਅਲਫਾਬੈੱਟ]]
ਉਰਦੂ ਨਸਤਲੀਕ ਲਿੱਪੀ 'ਚ ਲਿਖੀ ਜਾਂਦੀ ਹੈ।
 
{{ਅੰਤਕਾ}}
{{ਭਾਰਤੀ ਭਾਸ਼ਾਵਾਂ}}
 
[[ਸ਼੍ਰੇਣੀ:ਭਾਸ਼ਾਵਾਂ]]
[[ਸ਼੍ਰੇਣੀ:ਭਾਰਤ ਦੀਆਂ ਭਾਸ਼ਾਵਾਂ]]