ਅਪਰਾਧ ਅਤੇ ਦੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 23:
}}
[[file:Vasily Perov - Портрет Ф.М.Достоевского - Google Art Project.jpg|thumb|'''ਫਿਉਦਰ ਦੋਸਤੋਵਸਕੀ''']]
'''''ਅਪਰਾਧ ਅਤੇ ਦੰਡ''''' ({{lang-ru|Преступлéние и наказáние}} ''Prestupleniye i nakazaniye'') ਰੂਸੀ ਨਾਵਲਕਾਰ [[ਫਿਉਦਰ ਦੋਸਤੋਵਸਕੀ]] ਦਾ ਇੱਕ [[ਨਾਵਲ]] ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।<ref name="Minnesota Study Notes">[http://www1.umn.edu/lol-russ/hpgary/Russ3421/lesson9.htm University of Minnesota – Study notes for Crime and Punishment] – </ref> ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।<ref>Frank (1995), 96</ref>
 
{{ਅੰਤਕਾ}}