"ਅਰਬੀ ਲਿਪੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (Bot: Migrating 102 interwiki links, now provided by Wikidata on d:q8196 (translate me))
ਛੋ (clean up using AWB)
{{ਬੇ-ਹਵਾਲਾ}}
 
'''ਅਰਬੀ ਲਿਪੀ''' ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।
 
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ । ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ ( ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ।ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ [[ਅਬਜਦ]] ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ [[ਸਿੰਧੀ ਭਾਸ਼ਾ|ਸਿੰਧੀ]], [[ਪਸ਼ਤੋ]], [[ਉਰਦੂ]], [[ਤੁਰਕੀ]] ਦੇ ਇੱਕ ਰੂਪ [[ਲਿਸ਼ਾਨੇ ਉਸਮਾਨੀ]],ਅਤੇ [[ਮਲਾਏ]] ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
20,334

edits