ਕਾਹਿਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਕੈਰੋ ਨੂੰ ਕਾਹਿਰਾ ’ਤੇ ਭੇਜਿਆ
ਛੋ clean up using AWB
ਲਾਈਨ 50:
 
'''ਕੈਰੋ''' ਜਾਂ '''ਕਾਇਰੋ''' ਜਾਂ '''ਅਲ ਕਾਹਿਰਾ''', [[ਮਿਸਰ]] ਦੀ ਰਾਜਧਾਨੀ ਅਤੇ ਅਰਬ ਜਗਤ ਅਤੇ [[ਅਫ਼ਰੀਕਾ]] ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਮਹਾਂਨਗਰੀ ਇਲਾਕਾ ਦੁਨੀਆਂ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ<ref>{{Cite web|author=Santa Maria Tours |url=http://www.prlog.org/10332580-cairo-alqahira-is-egypts-capital-and-the-largest-city-in-the-middle-east-and-africa.html |title=Cairo - "Al-Qahira"- is Egypt's capital and the largest city in the Middle East and Africa. |publisher=PRLog |date=4 September 2009 |accessdate=10 December 2011}}</ref><ref name="forbes1">{{Cite web|url=http://www.forbes.com/2006/12/20/worlds-most-congested-cities-biz-energy-cx_rm_1221congested_slide.html|title=World's Densest Cities|date=21 December 2006|publisher=Forbes|accessdate=6 March 2010}}</ref> ਕੋਲ ਸਥਿੱਤ ਹੈ ਅਤੇ ਇਸਦੀ ਸਥਾਪਨਾ ੯੬੯ ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ਬਹੁਲਤਾ ਕਰਕੇ "ਹਜ਼ਾਰਾਂ ਬੁਰਜੀਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇਸ ਖੇਤਰ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਨੂੰ ੧੦ਵੀਂ ਸਦੀ ਈਸਵੀ ਵਿੱਚ ਫ਼ਾਤੀਮੀਦ ਰਾਜਕੁਲ ਨੇ ਸਥਾਪਤ ਕੀਤਾ ਸੀ ਪਰ ਅਜੋਕੇ ਸ਼ਹਿਰ ਦੀ ਜ਼ਮੀਨ ਰਾਸ਼ਟਰੀ ਰਾਜਧਾਨੀਆਂ ਦਾ ਟਿਕਾਣਾ ਸੀ ਜਦਕਿ ਇਸਦੇ ਬਚੇ-ਖੁਚੇ ਇਲਾਕੇ ਪੁਰਾਣੇ ਕੈਰੋ ਵਿੱਚ ਪ੍ਰਤੱਖ ਹਨ। ਇਹ ਪੁਰਾਤਨ [[ਮਿਸਰ]] ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਹਾਨ ਸਫ਼ਿੰਕਸ ਅਤੇ ਗੀਜ਼ਾ ਦੇ ਪਿਰਾਮਿਡਾਂ ਕੋਲ ਵਸਦੇ ਮੇਂਫ਼ਿਸ, ਗੀਜ਼ਾ ਅਤੇ ਫ਼ੁਸਤਤ ਆਦਿ ਇਤਿਹਾਸਕ ਸ਼ਹਿਰਾਂ ਦੇ ਲਾਗੇ ਹੈ।
 
 
{{ਅੰਤਕਾ}}