ਅਲੰਕਾਰ (ਸਾਹਿਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
 
 
'''ਅਲੰਕਾਰ''' ਉਹ ਭਾਸ਼ਾਈ ਵਰਤਾਰਾ ਹੈ ਜਦੋਂ ਸ਼ਬਦ ਜਾਂ ਸ਼ਬਦ ਸਮੂਹ ਉਨ੍ਹਾਂ ਦੇ ਆਮ ਅਰਥਾਂ ਨੂੰ ਛੱਡ ਕੇ ਨਵੇਂ ਅਰਥ ਸਿਰਜਣ ਲਈ ਵਰਤੇ ਜਾਣ ਯਾਨੀ ਭਾਸ਼ਾ ਨੂੰ ਰਮਣੀ ਬਣਾ ਲਿਆ ਜਾਵੇ। ਅਲੰਕਾਰ: ਅਲੰ ਅਰਥਾਤ ਗਹਿਣਾ। ਜੋ ਸਿੰਗਾਰ ਕਰੇ ਉਹ ਅਲੰਕਾਰ ਹੈ। ਅਲੰਕਾਰ, ਕਵਿਤਾ-ਕਾਮਨੀ ਦੇ ਸੁਹੱਪਣ ਨੂੰ ਵਧਾਉਣ ਵਾਲੇ ਤੱਤ ਹੁੰਦੇ ਹਨ। ਜਿਸ ਤਰ੍ਹਾਂ ਗਹਿਣਿਆਂ ਨਾਲ ਨਾਰੀ ਦਾ ਸੁਹੱਪਣ ਵੱਧ ਜਾਂਦਾ ਹੈ, ਉਸੇ ਤਰ੍ਹਾਂ ਅਲੰਕਾਰਾਂ ਨਾਲ ਕਵਿਤਾ ਦੀ ਸ਼ੋਭਾ ਵੱਧ ਜਾਂਦੀ ਹੈ। ਕਿਹਾ ਗਿਆ ਹੈ - ਅਲੰਕਰੋਤੀ ਇਤੀ ਅਲੰਕਾਰ: (ਜੋ ਅਲੰਕ੍ਰਿਤ ਕਰਦਾ ਹੈ, ਉਹੀ ਅਲੰਕਾਰ ਹੈ।) ਭਾਰਤੀ ਸਾਹਿਤ ਵਿੱਚ ਅਨੁਪਰਾਸ, ਉਪਮਾ, ਰੂਪਕ, ਅ਼ਨਨਵਯ, ਯਮਕ, ਸ਼ਲੇਸ਼, ਉਤਪ੍ਰੇਖਿਆ, ਸ਼ੱਕ, ਅਤਿਸ਼ਯੋਕਤੀ , ਵਕ੍ਰੋਕਤੀ ਆਦਿ ਪ੍ਰਮੁੱਖ ਅਲੰਕਾਰ ਹਨ।
 
ਲਾਈਨ 7 ⟶ 5:
{{ਹਵਾਲੇ}}
{{ਅਧਾਰ}}
 
[[Categoryਸ਼੍ਰੇਣੀ: ਕਾਵਿ ਸ਼ਾਸਤਰ ]]