ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Kierkegaard-Dostoyevsky-Nietzsche-Sartre.jpg|thumb|right|ਖੱਬੇ ਤੋਂ ਸੱਜੇ, ਚੋਟੀ ਤੋਂ ਹੇਠਾਂ: [[ਸੋਰੇਨ ਕਿਰਕੇਗਾਰਦ| ਕਿਰਕੇਗਾਰਦ]], [[ਫਿਓਦਰ ਦੋਸਤੋਵਸਕੀ | ਦੋਸਤੋਵਸਕੀ ]], [[ਫਰੈਡਰਿਕ ਨੀਤਸ਼ੇ|ਨੀਤਸ਼ੇ]], [[ਯਾਂ ਪਾਲ ਸਾਰਤਰ|ਸਾਰਤਰ]]]]
'''ਅਸਤਿਤਵਵਾਦ''' ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਨਣ ਅਤੇ ਲੱਭਣ ਦੀ ਲਾਲਸਾ ਪੇਸ਼ ਹੁੰਦੀ ਹੈ।