ਮਾਰਕ ਵਿਲੀਅਮ ਕਾਲਾਵੇਅ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (2) using AWB
ਛੋ clean up using AWB
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਮਾਰਕ ਵਿਲੀਅਮ ਕਾਲਾਵੇਅ''' (ਜਨਮ 1965) <ref name="birth">{{cite web|url=http://www.familytreelegends.com/records/txbirths?c=search&first=Mark&last=Calaway&spelling=Exact&11_year=1965&11_month=0&11_day=0&4=&14=&SubmitSearch.x=67&SubmitSearch.y=19&SubmitSearch=Submit|title=Texas Births 1926–1995|publisher="Family Tree Legends"}}</ref> ਦਾ ਜਨਮ ਟੈਕਸਸ ਦੇ ਹਾਊਸਟਨ ਸ਼ਹਿਰ 'ਚ ਹੋਇਆ। ਕੁਸ਼ਤੀਆਂ ਦੀ ਦੁਨੀਆ ਦੇ ਲੋਕ [[ਅੰਡਰਟੇਕਰ]] ਦੇ ਨਾਂਅ ਨਾਲ ਬੁਲਾਉਂਦੇ ਹਨ। ਮਾਰਕ ਵਿਲੀਅਮ ਕਾਲਾਵੇਅ ਨੂੰ ਕੁਸ਼ਤੀਆਂ ਪਸੰਦ ਕਰਨ ਵਾਲੇ ਲੋਕ [[ਅੰਡਰਟੇਕਰ]] ਦੇ ਨਾਂਅ ਤੋਂ ਇਲਾਵਾ 'ਦਿ ਫੈਨੋਮ, ਦਿ ਡੈਡਮੈਨ, ਦਿ ਲੋਰਡ ਆਫ ਡਾਰਕਨੈੱਸ, ਦਿ ਲਾਸਟ ਆਊਟਲਾਅ, ਦਿ ਅਮਰੀਕਨ ਬੈਡ-ਐਸ, ਦਿ ਰੈੱਡ ਈਵਲ, ਬਿੱਗ ਈਵਲ, ਦਿ ਡੈਮਨ ਆਫ ਡੈੱਥ ਵੈਲੀ' ਦੇ ਨਾਂਅ ਨਾਲ ਵੀ ਜਾਣਦੇ ਹਨ।
==ਪਹਿਲਵਾਨੀ ਦਾ ਜੀਵਨ==
'''ਅੰਡਰਟੇਕਰ''' ਨੇ ਪਹਿਲਵਾਨੀ ਦੀ ਦੁਨੀਆ 'ਚ 1984 ਨੂੰ ਪੈਰ ਧਰਿਆ। ਬਰੂਸਰ ਬਰੋਡੀ ਨਾਲ ਹੋਏ ਪਹਿਲੇ ਮੁਕਾਬਲੇ 'ਚ ਅੰਡਰਟੇਕਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅੰਡਰਟੇਕਰ ਨੇ 1989 'ਚ ਜੈਰੀ 'ਦਿ ਕਿੰਗ ਲਾਲੇਰ' ਨੂੰ ਹਰਾ ਕੇ ਯੂਨੀਫਾਈਡ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਕੇ ਇੱਕ ਪ੍ਰੋਫੈਸ਼ਨਲ ਪਹਿਲਵਾਨ ਦੇ ਰੂਪ 'ਚ ਆਪਣੇ-ਆਪ ਨੂੰ ਪੇਸ਼ ਕੀਤਾ। 5 ਅਕਤੂਬਰ 2013 ਨੂੰ ਅੰਡਰਟੇਕਰ ਨੇ ਐਰਿਕ ਇੰਬਰੇ ਨੂੰ ਹਰਾ ਕੇ ਡਬਲਿਊ. ਸੀ. ਡਬਲਿਊ. ਏ. ਟੈਕਸਾਸ ਹੈਵੀਵੇਟ ਚੈਂਪੀਅਨਸ਼ਿਪ ਦਾ ਟਾਈਟਲ ਜਿੱਤਿਆ।
ਲਾਈਨ 120:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਖਿਡਾਰੀ]]