ਅੰਨਾ ਮਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 23:
==ਮੁੱਢਲਾ ਜੀਵਨ==
ਅਨ੍ਨਾ ਮਾਣਿ [[ਪੈਰੁਮੇਧੁ]], [[ਟਰਵਾਨਕੌਰ]] ਵਿੱਚ ਪੈਦਾ ਹੋਈ। ਇਹਨਾਂ ਦੇ ਪਿਤਾ ਇੱਕ ਸਿਵਿਲ ਇੰਜਨਿਅਰ ਸਨ। ਉਹ ਆਪਨੇ ਮਾਤਾ ਪਿਤਾ ਦੀ ਅਠਵੀਂ ਸੰਤਾਨ ਸਨ। ਬਚਪਨ ਦੌਰਾਨ ਇਹਨਾਂ ਨੂੰ ਪੜਨ ਦਾ ਬਹੁਤ ਜਿਆਦਾ ਸ਼ੌਕ ਸੀ। ਉਹ [[ਵਾਈਕੌਮ ਸੱਤਿਆਗ੍ਰਹ]] ਦੌਰਾਨ [[ਮਹਾਤਾਮਾ ਗਾਂਧੀ]] ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਈ। ਰਾਸ਼ਟਰਵਾਦੀ ਲਹਿਰ ਤੋ ਪ੍ਰੇਰਤ ਹੋ ਕਿ ਇਹਨਾਂ ਨੇ ਸਿਰਫ ਖਾਦੀ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਿੱਤਾ। ਇਹਨਾਂ ਦਾ [[ਔਸ਼ਧੀ ਵਿਗਿਆਨ]] ਵਿੱਚ ਕੰਮ ਕਰਨ ਦਾ ਮਨ ਸੀ ਪਰ ਭੌਤਿਕ ਵਿਗਿਆਨ ਵਿੱਚ ਸ਼ੌਕ ਦੀ ਵਜਾ ਕਰਕੇ ਇਹਨਾਂ ਨੇ ਇਸ ਦੀ ਪੜ੍ਹਾਈ ਕਿੱਤੀ। 1939 ਵਿੱਚ, ਇਹ [[ਪ੍ਰਜ਼ੀਡੇਂਸੀ ਕਾਲਜ, ਮਦਰਾਸ]] ਤੋਂ ਭੌਤਿਕ ਅਤੇ [[ਰਸਾਇਣਕ ਵਿਗਿਆਨ]] ਚ [[ਬੀ. ਐਸ. ਸੀ.]] ਦੀ ਡਿਗਰੀ ਹਾਸਲ ਕਰਕੇ ਗ੍ਰੈਜੂਏਸ਼ਨ ਕਿੱਤੀ।
 
 
==ਹਵਾਲੇ==