ਆਤਾਕਾਮਾ ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 40:
 
'''ਆਤਾਕਾਮਾ ਮਾਰੂਥਲ''' ({{lang-es|Desierto de Atacama}}) [[ਦੱਖਣੀ ਅਮਰੀਕਾ]] ਵਿੱਚ ਇੱਕ [[ਪਠਾਰ]] ਹੈ ਜੋ ਕਿ ਐਂਡਸ ਪਹਾੜੀਆਂ ਦੇ ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]] ਦੇ ਤਟ ਦੇ ਨਾਲ਼-ਨਾਲ਼ ੬੦੦ ਮੀਲ (੧੦੦੦ ਕਿ.ਮੀ.) ਲੰਮੀ ਪੱਟੀ 'ਤੇ ਸਥਿੱਤ ਹੈ। [[ਨਾਸਾ]], ''[[ਨੈਸ਼ਨਲ ਜਿਓਗ੍ਰਾਫ਼ਿਕ]]'' ਅਤੇ ਹੋਰ ਕਈ ਸਾਰੇ ਪ੍ਰਕਾਸ਼ਨਾਂ ਮੁਤਾਬਕ ਇਹ [[ਧਰਤੀ|ਦੁਨੀਆਂ]] ਦਾ ਸਭ ਤੋਂ ਸੁੱਕਾ ਅਤੇ ਝੁਲਸਿਆ ਮਾਰੂਥਲ ਹੈ।<ref>http://ngm.nationalgeographic.com/ngm/0308/feature3/</ref><ref>http://www.extremescience.com/driest.htm</ref><ref>http://quest.nasa.gov/challenges/marsanalog/egypt/AtacamaAdAstra.pdf</ref><ref>{{cite news |url=http://news.bbc.co.uk/1/hi/sci/tech/4437153.stm |publisher=BBC News |title=Chile desert's super-dry history |author=Jonathan Amos |accessdate=29 December 2009 |date=8 December 2005}}</ref> ਇਹ ਉੱਤਰੀ [[ਚਿਲੀ]] ਦਾ ੪੦,੬੦੦ ਵਰਗ ਮੀਲ (੧੦੫,੦੦੦ ਵਰਗ ਕਿ.ਮੀ.) ਦਾ ਖੇਤਰਫਲ ਘੇਰਦਾ ਹੈ<ref name=nyt>{{cite book |first=John W. (ed.) |last=Wright |coauthors=Editors and reporters of ''The New York Times'' |year=2006 |title=The New York Times Almanac |edition=2007 |publisher=Penguin Books |location=New York, New York |isbn=0-14-303820-6 |pages=456}}</ref> ਅਤੇ ਮੁੱਖ ਤੌਰ 'ਤੇ ਖਾਰੀਆਂ ਝੀਲਾਂ (''salares''), ਰੇਤਾ ਅਤੇ ਐਂਡਸ ਵੱਲ ਵਗਦੇ ਸਿਲਿਕਾ-ਭਰਪੂਰ ਲਾਵੇ ਦਾ ਬਣਿਆ ਹੋਇਆ ਹੈ।
 
 
{{ਅੰਤਕਾ}}