ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਸੋਹਿੰਦਰ ਸਿੰਘ ਵਣਜਾਰਾ ਬੇਦੀ''' ਪੰਜਾਬੀ [[ਲੋਕਧਾਰਾ]] ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਅਤੇ ਅੱਠ ਭਾਗਾਂ ਵਿੱਚ '''[[ਪੰਜਾਬੀ ਲੋਕਧਾਰਾ ਵਿਸ਼ਵਕੋਸ਼]]''' ਤਿਆਰ ਕਰਨ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਹਨ । ਉਨ੍ਹਾਂ ਦਾ ਜਨਮ ਸਿਆਲਕੋਟ ( ਪਾਕਿਸਤਾਨ ) ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ [[ਪੰਜਾਬੀ ਯੂਨੀਵਰਸਿਟੀ]] ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ।<ref>[http://www.thesikhencyclopedia.com/biographies/famous-sikh-personalities/bedi-s-s-wanjara ਸੋਹਿੰਦਰ ਸਿੰਘ ਵਣਜਾਰਾ ਬੇਦੀ]</ref> ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਯਾਲ ਸਿੰਘ ਕਾਲਜ , ਦਿੱਲੀ ਵਿੱਚ ਸੀਨੀਅਰ ਲੈਕਚਰ ਰਹੇ।
==ਰਚਨਾਵਾਂ==
* ''ਪੰਜਾਬੀ ਲੋਕਧਾਰਾ ਵਿਸ਼ਵਕੋਸ਼'' (ਅੱਠ ਭਾਗ)<ref>http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y</ref>
ਲਾਈਨ 15:
* ''ਅੰਧਾ ਭਾਈ ਜਾਗਦਾ''
* ''ਰੂਸੀ ਲੋਕਧਾਰਾ'': ਇੱਕ ਪਛਾਣ (1986)<ref>[http://books.google.co.in/books/about/Roosi_Lokdhara.html?id=n3qnYgEACAAJ&redir_esc=y Roosi Lokdhara: Ik Pachhan - SOHINDAR S. BEDI. VANJARA ]</ref>
 
[[ਸ਼੍ਰੇਣੀ: ਪੰਜਾਬੀ ਲੇਖਕ]]