ਉਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (2), ਵਿਚ → ਵਿੱਚ (11) using AWB
ਛੋ clean up using AWB
ਲਾਈਨ 4:
| ਅਕਾਰ = 250px
| ਸਿਰਲੇਖ = ਓਲੰਪਿਕ ਝੰਡਾ
| ਖੇਡ = [[ਓਲੰਪਿਕ ਖੇਡਾਂ|26 ਖੇਡਾਂ]]
| ਪ੍ਰਬੰਧਕ = [[ਅੰਤਰਰਾਸ਼ਟਰੀ ਓਲੰਪਿਕ ਕਮੇਟੀ]]
| ਪਹਿਲਾਂ = [[ਗਰਮੀਆਂ ਦੀਆਂ ਓਲੰਪਿਕ ਖੇਡਾਂ 1896|1896 ਏਥਨਸ ਵਿੱਚ]]
ਲਾਈਨ 10:
}}
 
'''[[ਓਲੰਪਿਕ ਖੇਡਾਂ]]''' ਵਿੱਚ [[ਦੁਨੀਆਂ]] ਭਰ ਦੇ ਦੇਸ਼ ਭਾਗ ਲੇਂਦੇ ਹਨ। [[ਓਲੰਪਿਕ ਖੇਡਾਂ]] ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ।1896 ਨੂੰ ਸ਼ੁਰੂ ਹੋਈਆਂ ਪਹਿਲੀਆਂ [[ਏਥਨਸ]] [[ਓਲੰਪਿਕ ਖੇਡਾਂ]] ਸਿਰਫ਼ [[ਅਥਲੈਟਿਕਸ]] ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ [[ਅਥਲੈਟਿਕਸ]] ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
==ਦੇਸ਼ ਅਤੇ ਸ਼ਹਿਰ ਦੀ ਚੋਣ==
ਸਮਰ ਓਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। [[ਆਈ. ਓ. ਸੀ.]] ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨੂੰ ਬਾਹਰ ਕਰਕੇ ਦੂਜਾ ਗੇੜ ਚਲਾਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।
ਲਾਈਨ 30:
 
== ਭਾਰਤੀ ਅਥਲੈਟਿਕਸ ਤਗਮੇ ==
ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ [[ਓਲੰਪਿਕ ਖੇਡਾਂ]] ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ [[ਪ੍ਰਿਤਚਾਰਡ]] ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।
 
==ਭਾਰਤ ਵਿੱਚ ਚਰਚਿਤ ਅਥਲੀਟ==
#ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ [[ਰੋਮ]] [[ਓਲੰਪਿਕ ਖੇਡਾਂ]] ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
#[[ਕਰਿਸ਼ਨਾ ਪੂਨੀਆ]] [[ਭਾਰਤ]] ਦੀ ਤਕੜੀ ਅਥਲੀਟ ਹੈ।
#ਏਸ਼ੀਅਨ ਸਟਾਰ ਅਥਲੀਟ ਉਡਣਪਰੀ [[ਪੀ.ਟੀ. ਊਸ਼ਾ]]।
 
{| class="wikitable"
ਲਾਈਨ 57:
| 1908 || IV || [[ਲੰਡਨ]], [[ਬਰਤਾਨੀਆ]] || || || ||
|-
| 1912 || V || [[ਸਟੋਕਹੋਮ ]], [[ਸਵੀਡਨ]] || || || ||
|- style="background: #efefef;"
|''1916'' || ''VI'' || ''[[ਬਰਲਿਨ]]'', ''[[ਜਰਮਨੀ]]'' → <br /> ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ|| || || ||
|-
| 1920 || VII || [[ਐਂਵਰਪ ]], [[ਬੈਲਜੀਅਮ]] || || || ||
|- style="background: #efefef;"
| 1924 || VIII || [[ਪੈਰਿਸ]], [[ਫਰਾਂਸ]] || I || [[ਚਰਨੋਮਿਕਸ]], [[ਫਰਾਂਸ]] || ||
ਲਾਈਨ 131:
| 2024 || XXXIII || ਘੋਸਿਤ ਨਹੀਂ ਹੋਇਆ || || || IV || ਘੋਸਿਤ ਨਹੀਂ ਹੋਇਆ
|}
 
 
==ਸਬੰਧਤ ਲੇਖ==
*[[2008 ਓਲੰਪਿਕ ਖੇਡਾਂ]]
 
{{Stub}}
{{ਕਾਮਨਜ਼|Olympic Games|ਓਲੰਪਿਕ ਖੇਡਾਂ}}
 
[[ਸ਼੍ਰੇਣੀ:ਓਲੰਪਿਕ ਖੇਡਾਂ]]
 
 
{{Stub}}
 
{{Link FA|en}}