ਔਰੰਗਜ਼ੇਬ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 6:
| succession = [[File:Flag of the Mughal Empire.png|border|22x20px]] 6th [[Mughal Emperor]]
| reign = 31 July 1658 – 3 ਮਾਰਚ707
| coronation = 15 ਜੂਨ 1659 [[ਲਾਲ ਕਿਲਾ ]], [[ਦਿੱਲੀ]]
| predecessor = [[ਸ਼ਾਹ ਜਹਾਨ]]
| successor = [[Muhammad Azam Shah]]
ਲਾਈਨ 18:
| dynasty =
| father = [[ਸ਼ਾਹ ਜਹਾਨ]]
| mother = [[ ਮੁਮਤਾਜ਼ ਮਹਲ]]
| birth_date = {{Birth date|1618|11|4|df=y}} {{smaller|([[Old Style and New Style dates|N.S.]])}}
| birth_place = [[Dahod]], [[Mughal Empire]]
ਲਾਈਨ 26:
| religion = [[Islam]]
}}
[[File:Aurangzeb reading the Quran.jpg|thumb|[[ਕੁਰਾਨ]] ਪੜ੍ਹ ਰਿਹਾ [['''ਔਰੰਗਜ਼ੇਬ]]''' ]]
'''ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ''' ([[4 ਨਵੰਬਰ]], [[1618]] -[[3 ਮਾਰਚ]], [[1707]]) ਜਿਸ ਨੂੰ ਆਮ ਤੌਰ ਤੇ [['''ਔਰੰਗਜ਼ੇਬ]]''' ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ [[1707]] ਆਪਣੀ ਮੌਤ ਤੱਕ) ਰਾਜ ਕੀਤਾ। ਉਹ ਛੇਵੇਂ [[ਮੁਗਲ ਸ਼ਾਸਕ]] ਸਨ। ਉਹਨਾਂ ਨੇ ਲਗਭਰ ਸਾਰੇ [[ਭਾਰਤ]] ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।
 
ਔਰੰਗਜੇਬ ਆਪਣੇ ਸਮੇਂ ਦਾ ਸ਼ਾਇਦ ਸਭ ਤੋਂ ਧਨੀ ਅਤੇ ਸ਼ਕਤੀਸ਼ਾਲੀ ਵਿਅਕਤੀ ਸੀ ਜਿਸਨੇ ਆਪਣੇ ਜੀਵਨਕਾਲ ਵਿੱਚ ਦੱਖਣ ਭਾਰਤ ਵਿੱਚ ਪ੍ਰਾਪਤ ਜਿੱਤਾਂ ਦੇ ਜਰੀਏ ਮੁਗ਼ਲ ਸਾਮਰਾਜ ਨੂੰ ਸਾਢੇ ਬਾਰਾਂ ਲੱਖ ਵਰਗ ਮੀਲ ਵਿੱਚ ਫੈਲਾਇਆ ਅਤੇ 15 ਕਰੋੜ ਲੋਕਾਂ ਉੱਤੇ ਹਕੂਮਤ ਕੀਤੀ ਜੋ ਉਦੋਂ ਦੁਨੀਆ ਦੀ ਆਬਾਦੀ ਦਾ ਚੁਥਾਈ ਭਾਗ ਸੀ।
 
ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਕੁੱਝ ਸਮਾਂ ਲਈ ਗੈਰ-ਮੁਸਲਿਮਾਂ ਉੱਤੇ ਇਲਾਵਾ ਕਰ ਵੀ ਲਗਾਇਆ। ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ।