ਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 5:
== ਇਤਿਹਾਸ ==
[[File:Tugra Mahmuds II.gif|right|thumb|200px|[[ਉਸਮਾਨੀ ਸਾਮਰਾਜ]] ਦਾ ਸੁਲਤਾਨ [[ਮਹਿਮੂਦ II]] ਦਾ ਹਸਤਾਖਰ]]
[[File:Venus of Willendorf frontview retouched 2.jpg|thumb|left|[[ਵੀਨਸਵੀਨਸ ਆਫ਼ ਵਿਲਨਡੋਰਫ਼]], ''ਅਨੁਮਾਨਿਤ'' 24,000–22,000 ਹੁਣ ਤੋਂ ਪਹਿਲਾਂ]]
ਕਲਾ ਦਾ ਇਤਿਹਾਸ ਧਰਤੀ ਤੇ ਮਨੁੱਖ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਮਗਰਲੇ ਪੱਥਰ ਜੁੱਗ ਤੋਂ ਲੱਗਪਗ 40,000 ਸਾਲ ਪਹਿਲਾਂ ਤੱਕ ਦੇ ਸਮੇਂ ਦੀਆਂ ਮੂਰਤੀਆਂ, ਗੁਫਾ ਚਿਤਰ, ਸ਼ੈਲ ਚਿਤਰ ਅਤੇ ਪੈਟਰੋਗਲਿਫ ਮਿਲੇ ਹਨ, ਲੇਕਿਨ ਉਨ੍ਹਾਂ ਦੀਆਂ ਸਿਰਜਕ ਸੰਸਕ੍ਰਿਤੀਆਂ ਦੇ ਬਾਰੇ ਏਨੀ ਘੱਟ ਜਾਣਕਾਰੀ ਹੈ ਕਿ ਉਸ ਕਲਾ ਦਾ ਸਟੀਕ ਮਤਲਬ ਅਕਸਰ ਵਿਵਾਦਾਂ ਵਿੱਚ ਘਿਰਿਆ ਹੁੰਦਾ ਹੈ। ਦੱਖਣ ਅਫਰੀਕੀ ਦੀ ਇੱਕ ਗੁਫਾ ਵਿੱਚੋਂ - 75,000 ਸਾਲ ਪੁਰਾਣੀਆਂ ਡਰਿੱਲ ਕੀਤੀਆਂ ਨਿੱਕੀਆਂ ਨਿੱਕੀਆਂ ਸਿੱਪੀਆਂ ਦੀਆਂ ਕਲਾਕ੍ਰਿਤੀਆਂ ਦੀ ਇੱਕ ਲੜੀ ਮਿਲੀ ਹੈ- ਇਹ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਕਲਾ ਵਸਤਾਂ ਹਨ।<ref>Radford, Tim. "[http://education.guardian.co.uk/higher/artsandhumanities/story/0,12241,1193237,00.html World's Oldest Jewellery Found in Cave]". ''Guardian Unlimited'', April 16, 2004. Retrieved on January 18, 2008.</ref> ਇਸ ਦੇ ਇਲਾਵਾ ਰੰਗ ਪਾ ਕੇ ਰੱਖਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕੁੱਜੀਆਂ ਮਿਲੀਆਂ ਹਨ ਜੋ ਇੱਕ ਲੱਖ ਸਾਲ ਤੋਂ ਵੀ ਪੁਰਾਣੀਆਂ ਹਨ।<ref>{{cite news| url=http://www.nytimes.com/2011/10/14/science/14paint.html | work=The New York Times | title=African Cave Yields Evidence of a Prehistoric Paint Factory | date=13 October 2011}}</ref>
ਪ੍ਰਾਚੀਨ ਤੋਂ ਪ੍ਰਾਚੀਨ ਖੰਡਰਾਂ ਵਿੱਚ ਮਿਲਦੇ ਕੰਧ ਚਿਤਰ ਇਹਦੀ ਗਵਾਹੀ ਭਰਦੇ ਹਨ। ਹਰੇਕ ਸਭਿਅਤਾ ਨਾਲ ਜੁੜੇ ਅਜਿਹੇ ਭੰਡਾਰ ਮੌਜੂਦ ਹਨ ਜਿਨ੍ਹਾਂ ਵਿੱਚ ਆਦਿ ਲੋਕ ਕਲਾ ਦੀਆਂ ਨਿਸ਼ਾਨੀਆਂ ਮੌਜੂਦ ਹਨ। ਭਾਰਤ ਵਿੱਚ ਅਲੋਰਾ ਅਜੰਤਾ ਦੀਆਂ ਗੁਫਾਵਾਂ ਵਿੱਚ ਉਚ ਦਰਜੇ ਦੀ ਮੂਰਤੀ ਕਲਾ ਲੱਖਾਂ ਸਾਲਾਂ ਤੱਕ ਫੈਲੀ ਪਰੰਪਰਾ ਦਾ ਸਬੂਤ ਹੈ।
ਲਾਈਨ 22:
''ਸਾਕਸ਼ਾਤਪਸ਼ੂਪੁਚ‍ਛਵਿਸ਼ਾਣਹੀਨ।''</poem>
 
ਭਾਵ ਸਾਹਿਤ‍, ਸੰਗੀਤ ਅਤੇ ਕਲਾ ਤੋਂ ਹੀਣਾ ਮਨੁੱਖ ਨਹੀਂ ਸਗੋਂ ਪੂਛ ਤੇ ਸਿੰਗਾਂ ਤੋਂ ਰਹਿਤ ਡੰਗਰ ਹੈ।
 
[[ਰਬਿੰਦਰਨਾਥ ਟੈਗੋਰ]] ਅਨੁਸਾਰ “ਕਲਾ ਵਿੱਚ ਮਨੁਖ ਆਪਣੇ ਭਾਵਾਂ ਦੀ ਅਭਿਵਿਅਕਤੀ ਕਰਦਾ ਹੈ ”
 
[[ਅਫਲਾਤੂਨ]] ਨੇ ਕਿਹਾ- “ਕਲਾ ਹਕੀਕਤ ਦੀ ਨਕਲ ਦੀ ਨਕਲ ਹੈ।”
 
[[ਲਿਉ ਤਾਲਸਤਾਏ]] ਦੇ ਸ਼ਬ‍ਦਾਂ ਵਿੱਚ ਆਪਣੇ ਭਾਵਾਂ ਦੀ ਪੇਸ਼ਕਾਰੀ, ਰੇਖਾ ਰੰਗ ਧੁਨੀ ਜਾਂ ਸ਼ਬ‍ਦ ਦੁਆਰਾ ਇਸ ਪ੍ਰਕਾਰ ਅਭਿਵਿਅਕਤੀ ਕਰਨਾ ਕਿ ਉਸਨੂੰ ਦੇਖਣ ਜਾਂ ਸੁਣਨ ਵਿੱਚ ਵੀ ਉਹੀ ਭਾਵ ਉਤ‍ਪੰਨ‍ ਹੋ ਜਾਵੇ ਕਲਾ ਹੈ। ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਨਿਕਲਿਆ ਅਨੁਭਵ ਜਦੋਂ ਕਲਾ ਦਾ ਰੂਪ ਲੈਂਦਾ ਹੈ ਕਲਾਕਾਰ ਦਾ ਅੰਤਰਮਨ ਜਿਵੇਂ ਮੂਰਤੀਮਾਨ ਹੋ ਉੱਠਦਾ ਹੈ ਚਾਹੇ ਲੇਖਣੀ ਉਸਦਾ ਮਾਧਿਅਮ ਹੋਵੇ ਜਾਂ ਰੰਗਾਂ ਨਾਲ ਚਿਤਰ ਜਾਂ ਸੁਰਾਂ ਦੀ ਪੁਕਾਰ ਜਾਂ ਘੁੰਗਰੂਆਂ ਦੀ ਝਨਕਾਰ। ਕਲਾ ਹੀ ਆਤਮਕ ਸ਼ਾਂਤੀ ਦਾ ਮਾਧਿਅਮ ਹੈ।
 
ਕਲਾ ਵਿੱਚ ਅਜਿਹੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਨੂੰ ਸੰਕੀਰਣ ਸੀਮਾਵਾਂ ਤੋਂ ਉੱਤੇ ਚੁੱਕ ਕੇ ਉਸਨੂੰ ਅਜਿਹੇ ਉਚੇ ਸ‍ਥਾਨ ਉੱਤੇ ਪਹੁੰਚਾ ਦੇਵੇ ਜਿੱਥੇ ਮਨੁਖ ਕੇਵਲ ਮਨੁਖ ਰਹਿ ਜਾਂਦਾ ਹੈ। ਇਹ ਵਿਅਕਤੀ ਦੇ ਮਨ ਵਿੱਚ ਬਣੀਆਂ ਸ‍ਵਾਰਥ, ਪਰਵਾਰ, ਖੇਤਰ, ਧਰਮ, ਭਾਸ਼ਾ ਅਤੇ ਜਾਤੀ ਆਦਿ ਦੀਆਂ ਹੱਦਾਂ ਮਿਟਾ ਕੇ ਵਿਆਪਕਤਾ ਪ੍ਰਦਾਨ ਕਰਦੀ ਹੈ। ਵਿਅਕਤੀ ਦੇ ਮਨ ਨੂੰ ਉਦਾੱਰ ਬਣਾਉਂਦੀ ਹੈ।