ਕਿਊਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਛੋ clean up using AWB
ਲਾਈਨ 75:
'''ਕਿਊਬਾ''', ਅਧਿਕਾਰਕ ਤੌਰ 'ਤੇ '''ਕਿਊਬਾ ਦਾ ਗਣਰਾਜ''', ({{lang-es|República de Cuba}}, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।<ref>{{Cite book|last=Thomas|first=Hugh|title=Cuba; the Pursuit of Freedom|date=March 1971|publisher=Harper & Row|location=New York|isbn=0-06-014259-6|authorlink=Hugh Thomas (writer)}}</ref><ref>{{Cite book|last=Thomas|first=Hugh|title=The Slave Trade: The Story of the Atlantic Slave Trade, 1440–1870|year=1997|publisher=Simon & Schuster|location=New York, NY|isbn=0-684-83565-7}}</ref> ਇਸਦੇ ਉੱਤਰ ਵੱਲ [[ਸੰਯੁਕਤ ਰਾਜ ਅਮਰੀਕਾ]] (੧੪੦ ਕਿ.ਮੀ. ਦੂਰ) ਅਤੇ [[ਬਹਾਮਾਸ]], ਪੱਛਮ ਵੱਲ [[ਮੈਕਸੀਕੋ]], ਦੱਖਣ ਵੱਲ ਕੇਮੈਨ ਟਾਪੂ ਅਤੇ [[ਜਮੈਕਾ]] ਅਤੇ ਦੱਖਣ-ਪੂਰਬ ਵੱਲ [[ਹੈਤੀ]] ਅਤੇ [[ਡੋਮਿਨਿਕਾਈ ਗਣਰਾਜ]] ਪੈਂਦੇ ਹਨ।
 
28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ ।
 
{{ਅੰਤਕਾ}}
{{ਅਧਾਰ}}
 
[[ਸ਼੍ਰੇਣੀ: ਉੱਤਰੀ ਅਮਰੀਕਾ ਦੇ ਦੇਸ਼]]