ਕਿਤਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ using AWB
ਛੋ clean up using AWB
ਲਾਈਨ 1:
[[ਤਸਵੀਰ:19042007273.jpg|220px|thumb]]
'''ਕਿਤਾਬ''', (ਲਿਖੇ ਗਏ, ਛਾਪੇ ਗਏ, ਸਚਿੱਤਰ ਜਾਂ ਖ਼ਾਲੀ) ਕਾਗ਼ਜ਼ ਜਾਂ ਚਮੜੇ ਅਤੇ ਸਿਆਹੀ ਤੋਂ ਬਣੀ ਵਰਕਿਆਂ ਦਾ ਸੰਗ੍ਰਹਿ ਹੁੰਦੀ ਹੈ।
 
ਇਕ ਵਰਕੇ ਦੇ ਹਰ ਪਾਸੇ ਨੂੰ ਸਫ਼ਾ ਕਿਹਾ ਜਾਂਦਾ ਹੈ।
ਲਾਇਬ੍ਰੇਰੀ ਅਤੇ ਸੂਚਨਾ ਸਾਇੰਸ, ਵਿੱਚ ਕਿਤਾਬ ਨੂੰ ਮੋਨੋਗਰਾਫ਼ ਕਿਹਾ ਜਾਂਦਾ ਹੈ, ਤਾਂ ਜੋ ਕਿਤਾਬ ਨੂੰ ਮਜਲਾਤ, ਰੋਜ਼ਨਾਮਚਿਆਂ ਅਤੇ ਅਖ਼ਬਾਰਾਂ ਤੋਂ ਜੁਦਾ ਕੀਤਾ ਜਾ ਸਕੇ। ਕਿਤਾਬਾਂ ਸਮੇਤ ਸਾਰੀਆਂ ਲਿਖਤਾਂ ਦੇ ਸਮੂਹ ਨੂੰ ਲਿਟਰੇਚਰ ਕਿਹਾ ਜਾਂਦਾ ਹੈ।
 
 
ਕਿਤਾਬਾਂ ਦੇ ਸ਼ੌਕੀਨ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਆਮ ਤੌਰ ਤੇ ਕਿਤਾਬ ਪ੍ਰੇਮੀ, ਕਿਤਾਬਾਂ ਦਾ ਰਸੀਆ ਜਾਂ ਕਿਤਾਬੀ ਕੀੜਾ ਕਿਹਾ ਜਾਂਦਾ ਹੈ।