ਕਿੰਗ ਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[Image:Kinglearpainting.jpeg|thumb|360px|right|"King Lear and the Fool in the Storm" by [[William Dyce]] (1806–1864)]]
'''''ਕਿੰਗ ਲੀਅਰ''''' [[ਵਿਲੀਅਮ ਸ਼ੈਕਸਪੀਅਰ]] ਦੀ ਲਿਖੀ ਇੱਕ ਤਰਾਸਦੀ ਹੈ। ਸਿਰਲੇਖ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ਲੀਅਰ ਦੀ ਕਥਾ ਉੱਤੇ ਆਧਾਰਿਤ ਹੈ। ਇਹ ਵਿਆਪਕ ਤੌਰ ਤੇ ਰੰਗ ਮੰਚ ਅਤੇ ਚਲ-ਚਿਤਰਾਂ ਲਈ ਅਧਾਰ ਬਣਾਇਆ ਗਿਆ ਹੈ, ਅਤੇ ਲੀਅਰ ਦੀ ਭੂਮਿਕਾ ਦੁਨੀਆਂ ਦੇ ਸਭ ਤੋਂ ਕਲਾ ਦੇ ਧਨੀ ਕਲਾਕਾਰਾਂ ਵਿੱਚੋਂ ਕਈਆਂ ਨੇ ਨਿਭਾਈ ਗਈ ਹੈ।
 
ਇਹ ਡਰਾਮਾ 1603 ਅਤੇ 1606 ਦੇ ਵਿੱਚ ਲਿਖਿਆ ਗਿਆ ਅਤੇ ਬਾਅਦ ਵਿੱਚ ਸੰਧਿਆ ਗਿਆ ਸੀ। ਸ਼ੈਕਸਪੀਅਰ ਦਾ ਪਹਿਲੇ ਸੰਸਕਰਨ, ਕਿੰਗ ਲੀਅਰ ਅਤੇ ਉਸਦੀਆਂ ਤਿੰਨ ਬੇਟੀਆਂ ਦੀ ਜਿੰਦਗੀ ਅਤੇ ਮੌਤ ਦੇ ਇਤਹਾਸ ਦਾ ਸੱਚਾ ਚਿਠਾ, 1608 ਵਿੱਚ ਪ੍ਰਕਾਸ਼ਿਤ ਹੋਇਆ ਸੀ। ''ਦ ਟਰੈਜਿਡੀ ਆਫ਼ ਕਿੰਗ ਲਿਅਰ'', ਨਾਮ ਤੇ ਇੱਕ ਵਧੇਰੇ ਨਾਟਕੀ ਸੰਸਕਰਨ 1623 ਵਿੱਚ ਫਰਸਟ ਫੋਲੀਓ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਧੁਨਿਕ ਸੰਪਾਦਕ ਆਮ ਤੌਰ ਤੇ ਦੋਨਾਂ ਨੂੰ ਮਿਲਾ ਕੇ ਇੱਕ ਹੋਰ ਮਿਲਗੋਭਾ ਪ੍ਰਕਾਸ਼ਿਤ ਕਰ ਦਿੰਦੇ ਹਨ, ਜਦਕਿ ਕੁੱਝ ਸੰਪਾਦਕਾਂ ਦਾ ਕਹਿਣਾ ਹੈ ਕਿ ਹਰ ਇੱਕ ਸੰਸਕਰਨ ਦੀ ਆਪਣੀ ਅੱਡਰੀ ਹੈਸੀਅਤ ਹੈ ਅਤੇ ਉਸਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।<ref>{{Cite book |title = The Division of the Kingdoms: Shakespeare’s Two Versions of King Lear