ਕੈਲਕੂਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (6) using AWB
ਛੋ clean up using AWB
ਲਾਈਨ 1:
<big> '''ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ''' (Differential and Integral Calculus) [[ਗਣਿਤ]] ਦੀ ਇੱਕ ਬਹੁਤ ਹੀ ਵਿਸ਼ੇਸ਼ ਸ਼ਾਖਾ ਹੈ, ਜੋ ਕਿ [[ਬੀਜਗਣਿਤ]] (Algebra) ਅਤੇ [[ਅੰਕਗਣਿਤ]] (Arithmetic) ਤੋ ਵਿਕਸਿਤ ਹੋਈ ਹੈ । ਇਸ ਦੇ ਦੋ ਹਿੱਸੇ ਹਨਃ
 
*ਡਿਫਰੈਂਸੀਅਲ ਕੈਲਕੂਲਸ (Differential Calculus)
ਲਾਈਨ 7:
 
== ਡਿਫਰੈਂਸੀਅਲ ਕੈਲਕੂਲਸ ==
[[File:Sec2tan.gif|right|thumb|300px|]]
 
<big> ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ਦੀ ਇਸ ਸ਼ਾਖ਼ਾ ਦਾ ਮਕਸਦ ਕਿਸੀ ਵੀ ਰਾਸ਼ੀ ਵਿੱਚ ਹੋ ਰਹੇ ਬਦਲਾਵਾਂ ਦੀ ਦਰ ਮਾਪਣਾ ਹੈ । ਇਸ ਦਰ ਨੂੰ '''ਡੇਰੀਵੇਟਿਵ''' (Derivative) ਕਹਿੰਦੇ ਹਨ । </big>
ਲਾਈਨ 15:
::<big><math> m </math> = ਡੇਰੀਵੇਟਿਵ, <math> {\Delta y} </math> = y ਵਿੱਚ ਬਦਲਾਵ ਅਤੇ <math> {\Delta x} </math> = x ਵਿੱਚ ਬਦਲਾਵ </big>
</div>
 
 
<big> ਜਿੱਥੇ <math> {\Delta} </math> ਹੋ ਰਹੇ ਬਦਲਾਵਾਂ ਦਾ ਪ੍ਰਤੀਕ ਹੈ। ਯੂਨਾਨੀ ਜ਼ੁਬਾਨ ਦੇ ਇਸ ਚਿੰਨ੍ਹ (Δ) ਨੂੰ ਗਣਿਤ ਵਿੱਚ '''ਵਿਚ ਬਦਲਾਵ''' ਦੀ ਥਾਂ 'ਤੇ ਵਰਤਿਆ ਜਾਂਦਾ ਹੈ । </big>
ਲਾਈਨ 23 ⟶ 22:
== ਡਿਫਰੈਂਸੀਅਲ ਕੈਲਕੂਲਸ ==
 
[[File:Integral as region under curve.svg|left|thumb|280px|]]
 
<big> ਇਹ ਜੋੜਨ ਦਾ ਇੱਕ ਖ਼ਾਸ ਢੰਗ ਹੈ ਜਿਸ ਵਿੱਚ ਬਹੁਤ ਹੀ ਛੋਟੀਆਂ ਅਤੇ ਬਹੁਤ ਵੱਡੀਆਂ ਰਕਮਾਂ ਨੂੰ ਜੋੜਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮੁੱਖ ਤੌਰ ਤੇ ਉਨ੍ਹਾਂ ਸ਼ਕਲਾਂ ਦਾ ਖੇਤਰਫਲ ਕੱਢਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਖ਼ਾਸ ਸੂਰਤ (ਤ੍ਰਿਕੋਣ ਵਗੈਰਾ) ਨਹੀ ਹੁੰਦੀ । </big>