ਕੋਕਾ ਕੋਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|ਕੋਕਾ ਕੋਲਾ '''ਕੋਕਾ ਕੋਲਾ''' ਸੰਸਾਰ ਭਰ ਵਿਚ ਸਟੋ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 2:
'''ਕੋਕਾ ਕੋਲਾ''' ਸੰਸਾਰ ਭਰ ਵਿਚ ਸਟੋਰਾਂ, ਹੋਟਲਾ, ਦੁਕਾਨਾਂ ਵਿੱਚ ਵੇਚੇ ਜਾਣ ਵਾਲਾ ਇਕ ਕਾਰਬੋਨੇਟਿਡ ਪੀਣ ਵਾਲਾ ਠੰਡ ਜਲ ਹੈ। ਇਸ ਨੂੰ 27 ਮਾਰਚ, 1944 ਨੂੰ ਬਣਾਉਣਾ ਸ਼ੁਰੂ ਕੀਤਾ। ਕੋਕਾ ਕੋਲਾ ਕੰਪਨੀ ਦਾ ਮੁੱਖ ਸਥਾਨ ਜਾਰਜੀਆ ਅਮਰੀਕਾ ਵਿਚ ਸਥਿਤ ਹੈ। 19 ਸਦੀ ਸਦੀ ਦੇ ਅਖੀਰ ਵਿੱਚ ਇਸ ਦੀ ਕਾਢ ਜਾਨ ਪੈਬਰਟਨ ਕੱਢੀ ਸੀ। ਜਿਸ ਨੂੰ 20 ਸਦੀ ਦੌਰਾਨ ਸੰਸਾਰ ਸਾਫਟ-ਡ੍ਰਿਕਸ ਨੂੰ ਮਾਰਕੀਟ ਅਤੇ ਮੰਡੀਕਰਨ ਦੀ ਰਣਨੀਤੀ ਦੇ ਮੋਹਰੀ ਆਸਾ ਗਰਿਗਜ ਕੈਂਡਲਰ ਨੇ ਖਰੀਦ ਲਿਆ। ਕੋਕਾ-ਕੋਲਾ ਦਾ ਫਾਰਮੂਲਾ 1986 ਤੋਂ 24 ਘੰਟੇ ਦੀ ਸਖਤ ਸੁਰੱਖਿਆ ਹੇਠ [[ਅਮਰੀਕਾ]] ਦੇ ਜਾਰਜੀਆ ਸੂਬਾ ਦੇ ਅਟਲਾਂਟਾ ਵਿਚ ਸਖਤ ਚੌਕਸੀ ਵਿਚ ਰੱਖਿਆ ਹੈ। 29 ਮਾਰਚ 1886 ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਉਤਾਰਿਆ ਗਿਆ।<ref>In June 2012, Coca-Cola announced its intentions to begin distributing in [[Myanmar]]. {{cite news|title=Coca-Cola to spend $30 billion to grow globally|first=Leon|last=Stafford|url=http://www.ajc.com/news/business/coca-cola-to-spend-30-billion-to-grow-globally/nR6YS/|newspaper=[[The Atlanta Journal-Constitution]]|date=September 9, 2012|accessdate=January 24, 2013}}</ref>
{{ਅੰਤਕਾ}}
 
[[ਸ਼੍ਰੇਣੀ:ਪੀਣ ਵਾਲੇ ਪਦਾਰਥ]]
[[ਸ਼੍ਰੇਣੀ:ਭੋਜਨ]]