ਕ੍ਰਿਸ਼ਨਾ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 91:
[[File:Krishna River.jpg|thumb|300px|[[ਵਿਜੈਵਾੜਾ]] ਕੋਲ ਕ੍ਰਿਸ਼ਨਾ ਦਰਿਆ]]
 
'''ਕ੍ਰਿਸ਼ਨਾ ਦਰਿਆ''' ਕੇਂਦਰ-ਦੱਖਣੀ [[ਭਾਰਤ]] ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ ੧,੪੦੦ ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ [[ਗੰਗਾ ਦਰਿਆ|ਗੰਗਾ]] ਅਤੇ [[ਗੋਦਾਵਰੀ ਦਰਿਆ|ਗੋਦਾਵਰੀ]] ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾਲੇਸ਼ਵਰ ਤੋਂ ਨਿਕਲਦਾ ਹੈ। ਇਹ ਦੱਖਣ - ਪੂਰਬ ਵਿੱਚ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾਕੇ ਡਿੱਗਦਾ ਹੈ। ਕ੍ਰਿਸ਼ਨਾ ਦਰਿਆ ਦੀਆਂ ਉਪਨਦੀਆਂ ਵਿੱਚ ਪ੍ਰਮੁੱਖ ਹਨ: ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ। ਕ੍ਰਿਸ਼ਨਾ ਦਰਿਆ ਦੇ ਕੰਡੇ ਵਿਜੈਵਾੜਾ ਅਤੇ ਮੂਸੀ ਨਦੀ ਦੇ ਕੰਡੇ ਹੈਦਰਾਬਾਦ ਸਥਿਤ ਹੈ। ਇਸਦੇ ਮੁਹਾਨੇ ਉੱਤੇ ਬਹੁਤ ਵੱਡਾ ਡੈਲਟਾ ਹੈ। ਇਸਦਾ ਡੈਲਟਾ ਭਾਰਤ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ।
 
{{ਅੰਤਕਾ}}