ਖ਼ੂਨ ਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਿਅਕਤੀ ਵਿੱਚ ਖੂਨ ਦੀ ਮਾਤਰਾ: clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 1:
[[File:Blutspende Piktogramm.GIF|thumb|ਖੂਨ ਦਾਨ ਦੀ ਪਿਕਟੋਗਰਾਮ]]
'''[[ਖੂਨ ਦਾਨ]]'''<ref>https://en.wikipedia.org/wiki/Blood_donation</ref> ਮਹਾਂਦਾਨ ਹੈ, ਇਹ ਜੀਵਨਦਾਨ ਹੈ। ਇਸ ਤੋਂ ਉੱਤਮ ਕੋਈ ਦਾਨ ਨਹੀਂ ਹੋ ਸਕਦਾ।
 
== ਇੱਕੋ-ਇੱਕ ਸੋਮਾ ਮਨੁੱਖੀ ਸਰੀਰ ==
ਇਸ ਦੀ ਮਹੱਤਤਾ ਸ਼ਾਇਦ ਨਾ ਹੁੰਦੀ ਜੇ ਖੂਨ ਦਾ ਕੋਈ ਗੈਰ-ਕੁਦਰਤੀ ਸੋਮਾ ਹੁੰਦਾ। ਖੂਨ ਦਾ ਕੇਵਲ ਇੱਕੋ-ਇੱਕ ਸੋਮਾ ਮਨੁੱਖੀ ਸਰੀਰ ਹੀ ਹੈ। ਪਰ ਮੈਡੀਕਲ ਸਾਇੰਸ ਦੇ ਬਹੁਤੇ ਵਿਕਾਸ ਨਾਲ ਖੂਨ ਦੀ ਮੰਗ ਵਿੱਚ ਬਹੁਤ ਵਾਧਾ ਹੋਇਆ ਹੈ। ਇੱਥੋਂ ਤਕ ਕਿ ਦਿਲ ਬਦਲਣ ਦੇ ਕਾਮਯਾਬ ਅਪਰੇਸ਼ਨ ਵੀ ਬਹੁਤ ਹੀ ਸਫਲਤਾਪੂਰਵਕ ਹੋ ਚੁੱਕੇ ਹਨ। ਕੋਈ ਵੀ ਅਪਰੇਸ਼ਨ ਹੋਵੇ, ਦੁਰਘਟਨਾ ਹੋਵੇ ਜਾਂ ਖੂਨ ਸਬੰਧੀ ਕੋਈ ਬਿਮਾਰੀ ਹੋਵੇ ਤਾਂ ਖੂਨ ਦੀ ਜ਼ਰੂਰਤ ਪੈਂਦੀ ਹੀ ਹੈ। ਇਸ ਦੇ ਨਾਲ ਹੀ ਭਾਰਤ ਦੇਸ਼ ਵਿੱਚ ਹਰ ਸਾਲ 29 ਹਜ਼ਾਰ [[ਥੈਲੇਸੀਮੀਆ]] ਬਿਮਾਰੀ ਨਾਲ ਪੀੜਤ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਾਇਲਾਜ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਹਰ ਦੂਜੇ ਜਾਂ ਤੀਜੇ ਹਫਤੇ ਖੂਨ ਚੜ੍ਹਾਉਣਾ ਹੀ ਪੈਂਦਾ ਹੈ। [[ਤਸਵੀਰ:Blood donation at Fleet Week USA.jpg|thumb|ਖੂਨ ਦਾਨ]] <ref>http://www.indianblooddonors.com/</ref> ਖੂਨ ਦਾਨ ਉਸ ਪਰਿਕ੍ਰਿਆ ਨੂੰ ਕਹਿੰਦੇ ਹਨ, ਜਿਸ ਰਾਹੀਂ ਖੂਨ ਦਾਨੀ ਆਪਣੀ ਇੱਛਾ ਨਾਲ ਖੂਨ ਕਢਵਾਉਂਦਾ ਹੈ ਤਾਂ ਕਿ ਭਵਿੱਖ ਵਿੱਚ ਇਹ ਖੂਨ ਲੋੜਵੰਦਾਂ ਦੇ ਕੰਮ ਆ ਸਕੇ। ਖੂਨ ਦਾਨੀ ਦੀ ਕੂਹਣੀ ਦੇ ਅੰਦਰਲੇ ਪਾਸੇ ਵਾਲੀ ਨਾੜ ਵਿੱਚ ਇੱਕ ਖਾਸ ਕਿਸਮ ਦੀ ਸੂਈ ਰਾਹੀਂ ਖੂਨ ਲਿਆ ਜਾਂਦਾ ਹੈ, ਇਸ ਸੂਈ ਨੂੰ ‘''ਕੈਨੂਲਾ''’ ਕਿਹਾ ਜਾਂਦਾ ਹੈ। ਆਮ ਤੌਰ ਤੇ ਇੱਕ ਵਾਰੀ ਵਿੱਚ 250 ਮਿਲੀ-ਲਿਟਰ ਖੂਨ ਦਾਨ ਕੀਤਾ ਜਾਂਦਾ ਹੈ।
 
== ਖੂਨਦਾਨ ਕੌਣ <ref>http://bloodhelpers.com/</ref> ਕਰ ਸਕਦਾ ਹੈ? ==
18 ਤੋਂ 60 ਸਾਲ ਦਾ ਤੰਦਰੁਸਤ ਵਿਅਕਤੀ ਜਿਸ ਦਾ
*ਭਾਰ 45 ਕਿਲੋਗ੍ਰਾਮ,
ਲਾਈਨ 12:
 
== ਵਿਅਕਤੀ ਵਿੱਚ ਖੂਨ ਦੀ ਮਾਤਰਾ ==
ਬਲੱਡ ਬੈਂਕ ਸੁਸਾਇਟੀ [[ਪੀ ਜੀ ਆਈ ਚੰਡੀਗੜ੍ਹ]] ਦੇ ਡਾਕਟਰਾਂ ਅਨੁਸਾਰ ਇੱਕ ਵਿਅਕਤੀ ਵਿੱਚ ਔਸਤਨ 5-6 ਲਿਟਰ ਖੂਨ ਹੁੰਦਾ ਹੈ। ਖੂਨਦਾਨ ਸਮੇਂ ਕੇਵਲ 300 ਤੋਂ 350 ਮਿਲੀਲਿਟਰ ਤਕ ਖੂਨ ਲਿਆ ਜਾਂਦਾ ਹੈ। ਵਿਅਕਤੀ ਵਿੱਚ ਖੂਨ ਆਪਣੇ ਭਾਰ ਦਾ 7 ਪ੍ਰਤੀਸ਼ਤ ਹੁੰਦਾ ਹੈ। [[ਤਸਵੀਰ:Blood_donation_needleBlood donation needle.jpg|thumb|500px| ਖੂਨ ਦਾਨ ਵਾਲੀ ਜਗ੍ਹਾ ਨੂੰ ਸਾਫ ਕਰਨਾ, ਸੂਈ ਦਾਖਲ ਕਰਨੀ ਅਤੇ ਬਾਅਦ ਵਿੱਚ ਪੱਟੀ ਕਰਨੀ]]
 
== ਖੂਨ ਦਾਨ ਕਰਨ ਤੋਂ ਬਾਅਦ ==
ਲਾਈਨ 37:
 
== ਇਹ ਵੀ ਦੇਖੋ ==
* [[:en:List of blood donation agencies| ਖੂਨ ਦਾਨ ਵਾਲੀਆਂ ਸੰਸਥਾਵਾਂ]]
* [http://www.bloodservices.ca ਕੈਨੇਡੀਅਨ ਬਲੱਡ ਸਰਵਿਸਜ਼]
* [http://www.giveblood.co.uk/ ਯੂ. ਕੇ. ਨੈਸ਼ਨਲ ਬਲੱਡ ਸਰਵਿਸ]