ਗ੍ਰੀਨਹਾਊਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 4:
ਪੰਜਾਬੀ ਯੂਨਿਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਅਨ ਤੇ ਤਜਰਬੇ ਕਰਕੇ ਖੋਜ ਪੱਤਰ ਲਿਖੇ ਹਨ ਜਿਨ੍ਹਾਂ ਵਿੱਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਹਨ।
 
[[ਤਸਵੀਰ:Green_house_directionGreen house direction.png‎|thumb|right|ਗਰੀਨ ਹਾਊਸ ਦਾ ਦਿਸ਼ਾ ਨਿਰਧਾਰਣ]]
 
ਆਪਣੇ ਖੇਤਰ ਤੇ ਖਿੱਤੇ ਲਈ ਸੂਰਜੀ ਕਿਰਨਾਂ ਦੀ ਮਿਕਦਾਰ ਤੇ ਸਭ ਤੌਂ ਅਨੁਕੂਲ ਗਰੀਨ ਹਾਊਸ ਦੀ ਦਿਸ਼ਾ ਤੇ ਆਕਾਰ ਨਿਰਧਾਰਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਮਕੈਨੀਕਲ ਇੰਜੀਅਨਰੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਲੈਣ ਨਾਲ ਬੇਮੌਸਮੀ ਸਬਜ਼ੀਆਂ ਤੇ ਸ਼ੀਗਾਰ ਪੌਧਿਆਂ ਦੀ ਪੈਦਾਵਾਰ ਨੂੰ ਬਹੁਤ ਲਾਹੇਵੰਦ ਹੱਦ ਤੱਕ ਵਧਾਇਆ ਜਾ ਸਕਦਾ ਹੈ।