ਚਾਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Tea leaves steeping in a zhong čaj 05.jpg|thumb|ਚੀਨੀ ਦੇ ਪਿਆਲੇ ਵਿੱਚ ਚਾਹ ਦੀਆਂ ਪੱਤੀਆਂ]]
'''ਚਾਹ''' ([[ਅੰਗਰੇਜ਼ੀ]]: Tea) ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆਂ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸਦੀ ਖੋਜ ਦਸਵੀਂ ਸਦੀ ਵਿੱਚ [[ਚੀਨ]] ਵਿੱਚ ਹੋਈ।<ref name="a">{{cite web | url=http://web.archive.org/web/20080308234307/encarta.msn.com/encyclopedia_761563182/Tea.html | title=Tea | publisher=[[ਇੰਟਰਨੈੱਟ ਅਰਕਾਈਵ]] | accessdate=ਨਵੰਬਰ ੧੨, ੨੦੧੨}}</ref><ref name="nyt">{{cite web | url=http://www.nytimes.com/2008/04/21/world/asia/21tea.html?_r=0 | title=A Tea From the Jungle Enriches a Placid Village | publisher=[http://www.nytimes.com New York Times] | date=ਅਪ੍ਰੈਲ ੨੧, ੨੦੦੮ | accessdate=ਨਵੰਬਰ ੧੨, ੨੦੧੨}}</ref> ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ, ਦੱਖਣ ਪੂਰਬੀ ਚੀਨ, ਮਿਆਂਮਾਰ ਅਤੇ ਭਾਰਤ ਦਾ ਇਲਾਕਾ ਆਸਾਮ ਸ਼ਾਮਿਲ ਹਨ।
 
== ਹਵਾਲੇ ==