"ਚੇਨਈ" ਦੇ ਰੀਵਿਜ਼ਨਾਂ ਵਿਚ ਫ਼ਰਕ

8 bytes removed ,  5 ਸਾਲ ਪਹਿਲਾਂ
ਛੋ
clean up using AWB
(ਫਰਮਾ)
ਛੋ (clean up using AWB)
|footnotes = {{Reflist|group=upper-alpha}}
}}
'''''ਚੇਨੱਈ''''' (ਤਾਮਿਲ: சென்னை; IPA: [ˈtʃɛnnəɪ]), ਪੁਰਾਣਾ ਨਾਮ ਮਦਰਾਸ, ਬੰਗਾਲ ਦੀ ਖਾੜੀ ਦੇ ਕੋਰੋਮੰਡਲ ਤਟ ਉੱਤੇ ਸਥਿਤ [[ਭਾਰਤ]] ਦੇ [[ਤਾਮਿਲ ਨਾਡੂ]] ਸੂਬੇ ਦੀ ਰਾਜਧਾਨੀ ਹੈ। ਇਹ [[ਦੱਖਣੀ ਭਾਰਤ]] ਵਿੱਚ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ।<ref name="Corporation of Chennai">{{cite web|title=About CoC|url=http://www.chennaicorporation.gov.in/about-chennai-corporation/aboutCOC.htm|publisher=[[Corporation of Chennai]]|accessdate=29 September 2013}}</ref> ਆਪਣੇ ਸੱਭਿਆਚਾਰ ਅਤੇ ਰਵਾਇਤ ਲਈ ਜਾਣਿਆ ਜਾਂਦਾ ਚੇਨੱਈ, ਭਾਰਤ ਦਾ ਪੰਜਵਾਂ ਵੱਡਾ ਸ਼ਹਿਰ ਅਤੇ ਤੀਜੀ ਸਭ ਤੋਂ ਵੱਡੀ ਬੰਦਰਗਾਹ ਹੈ। ਇਸਦੀ ਆਬਾਦੀ ੪੩ ਲੱਖ ੪੦ ਹਜ਼ਾਰ ਹੈ। ਅੰਗਰੇਜ਼ੀ ਲੋਕਾਂ ਨੇ ੧੭ਵੀਂ ਸਦੀ ਵਿੱਚ ਇੱਕ ਛੋਟੀ ਜਿਹੀ ਬਸਤੀ ਮਦਰਾਸਪੱਟਨਮ ਦਾ ਵਿਸਥਾਰ ਕਰਕੇ ਇਹ ਸ਼ਹਿਰ ਉੱਨਤ ਕੀਤਾ ਸੀ। ਉਹਨਾਂ ਨੇ ਇਸਨੂੰ ਇੱਕ ਪ੍ਰਧਾਨ ਸ਼ਹਿਰ ਅਤੇ ਨੌਸੈਨਿਕ ਅੱਡੇ ਦੇ ਰੂਪ ਵਿੱਚ ਉੱਨਤ ਕੀਤਾ। ਵੀਹਵੀਂ ਸਦੀ ਤੱਕ ਇਹ ਮਦਰਾਸ ਪ੍ਰੇਸਿਡੇਂਸੀ ਦੀ ਰਾਜਧਾਨੀ ਅਤੇ ਇੱਕ ਮੁੱਖ ਪ੍ਰਬੰਧਕੀ ਕੇਂਦਰ ਬਣ ਚੁੱਕਿਆ ਸੀ। <br>
 
== ਕਲਾ ==
== ਉਦਯੋਗ ==
 
ਚੇਨੱਈ ਵਿੱਚ ਆਟੋਮੋਬਾਇਲ, ਤਕਨੀਕੀ, ਹਾਰਡਵੇਅਰ ਉਤਪਾਦਨ ਅਤੇ ਸਿਹਤ ਸਬੰਧੀ ਉਦਯੋਗ ਹਨ। ਇਹ ਸ਼ਹਿਰ ਸਾਫ਼ਟਵੇਅਰ, ਸੂਚਨਾ ਤਕਨਕੀ ਸਬੰਧੀ ਉਤਪਾਦਾਂ ਵਿੱਚ [[ਭਾਰਤ]] ਦਾ ਦੂਜਾ ਸਭ ਤੋਂ ਵੱਡਾ ਨਿਰਿਆਤਕ ਸ਼ਹਿਰ ਹੈ। ਚੇਨੱਈ ਮੰਡਲ [[ਤਾਮਿਲ ਨਾਡੂ]] ਦੇ ਜੀ.ਡੀ.ਪੀ. ਦਾ ੩੯% ਦਾ ਅਤੇ ਦੇਸ਼ ਦੇ ਆਟੋਮੋਟਿਵ ਨਿਰਿਆਤ ਵਿੱਚ ੬੦% ਦਾ ਹਿੱਸੇਦਾਰ ਹੈ। ਇਸ ਕਾਰਨ ਇਸਨੂੰ ਦੱਖਣੀ ਏਸ਼ੀਆ ਦਾ ਡੇਟਰਾਏਟ ਵੀ ਕਿਹਾ ਜਾਂਦਾ ਹੈ।<br>
 
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਤਾਮਿਲ ਨਾਡੂ ਦੇ ਸ਼ਹਿਰ]]
20,334

edits