ਚੰਦਰ ਸ਼ੇਖਰ ਆਜ਼ਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾੲਿਅਾ
ਛੋ clean up using AWB
ਲਾਈਨ 16:
| occupation = [[ਇਨਕਲਾਬੀ|ਇਨਕਲਾਬੀ ਆਗੂ]], [[ਆਜ਼ਾਦੀ ਸੰਗਰਾਮੀ]], [[ਰਾਜਨੀਤਕ ਆਗੂ]]
}}
'''ਚੰਦਰ ਸ਼ੇਖਰ ਆਜ਼ਾਦ ''' {{audio|Chadra shekar Azad.ogg|ਉਚਾਰਨ}} ({{date|23 ਜੁਲਾਈ 1906}} – {{date|27 ਫਰਵਰੀ 1931}}), '''ਆਜ਼ਾਦ''' ਵਜੋਂ ਮਸ਼ਹੂਰ [[ਭਾਰਤ]]ੀ ਇਨਕਲਾਬੀ ਸਨ ਜਿਨ੍ਹਾਂ ਨੇ [[ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ]] ਨੂੰ ਇਸਦੇ ਬਾਨੀ [[ਰਾਮ ਪਰਸ਼ਾਦ ਬਿਸਮਿਲ]] ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, [[ਰੋਸ਼ਨ ਸਿੰਘ]], [[ਰਾਜਿੰਦਰ ਨਾਥ ਲਾਹਿਰੀ]] ਅਤੇ [[ ਅਸ਼ਫਾਕਉਲਾ ਖਾਨ]] ਦੀ ਮੌਤ ਦੇ ਬਾਅਦ ਨਵੇਂ ਨਾਮ [[ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ]] (HSRA) ਹੇਠ ਪੁਨਰਗਠਿਤ ਕੀਤਾ।
==ਜੀਵਨੀ==
ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਤਿਵਾੜੀ ਦੇ ਘਰ ਪਿੰਡ ਭਾਵਰਾ (ਵਰਤਮਾਨ ਅਲੀਰਾਜਪੁਰ ਜਿਲਾ) ਵਿਖੇ ਹੋਇਆ। ਉਨ੍ਹਾਂ ਦੇ ਪੂਰਵਜ ਬਦਰਕਾ (ਵਰਤਮਾਨ ਉਂਨਾਵ ਜਿਲਾ) ਦੇ ਸਨ। ਆਜ਼ਾਦ ਦੇ ਪਿਤਾ ਪੰਡਤ ਸੀਤਾਰਾਮ ਸੰਵਤ 1956 ਦੇ ਅਕਾਲ ਦੇ ਸਮੇਂ ਆਪਣੇ ਜੱਦੀ ਨਿਵਾਸ ਬਦਰਕਾ ਛੱਡ ਕੇ ਪਹਿਲਾਂ ਕੁੱਝ ਦਿਨ ਮੱਧ ਪ੍ਰਦੇਸ਼ ਅਲੀਰਾਜਪੁਰ ਰਿਆਸਤ ਵਿੱਚ ਨੌਕਰੀ ਕਰਦੇ ਰਹੇ ਫਿਰ ਜਾਕੇ ਭਾਵਰਾ ਪਿੰਡ ਵਿੱਚ ਬਸ ਗਏ। ਇੱਥੇ ਬਾਲਕ ਚੰਦਰਸ਼ੇਖਰ ਦਾ ਬਚਪਨ ਗੁਜ਼ਰਿਆ। ਇਥੇ ਬਚਪਨ ਵਿੱਚ ਆਜ਼ਾਦ ਨੇ ਭੀਲ ਬੱਚਿਆਂ ਦੇ ਨਾਲ ਖੂਬ ਧਨੁਸ਼ ਤੀਰ ਚਲਾਏ। ਇਸ ਪ੍ਰਕਾਰ ਉਨ੍ਹਾਂ ਨੇ ਨਿਸ਼ਾਨੇਬਾਜੀ ਬਚਪਨ ਵਿੱਚ ਹੀ ਸਿਖ ਲਈ ਸੀ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ ਲੱਗਿਆ ਅਤੇ ਉਹ ਸੰਸਕ੍ਰਿਤ ਪੜ੍ਹਣ ਲਈ ਵਾਰਾਨਸੀ ਆ ਗਏ। ਉਸ ਸਮੇਂ ਵਾਰਾਨਸੀ ਕਰਾਂਤੀਕਾਰੀਆਂ ਦਾ ਗੜ ਸੀ। ਉਹ ਮਨਮਥਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਦੇ ਸੰਪਰਕ ਵਿੱਚ ਆਏ ਅਤੇ ਕਰਾਂਤੀਕਾਰੀ ਦਲ [[ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ]] ਦੇ ਮੈਂਬਰ ਬਣ ਗਏ।