ਚੱਕੀ ਰਾਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 21:
}}
 
'''ਚੱਕੀ ਰੋਹਾ''' (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ([[ਐਫਰੋ-ਯੂਰੇਸ਼ੀਆ]]) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।<ref>{{cite web | url=http://www.ajdiawaaz.com/%E0%A8%B8%E0%A9%B0%E0%A8%AA%E0%A8%BE%E0%A8%A6%E0%A8%95%E0%A9%80-%E0%A8%AA%E0%A9%B0%E0%A8%A8%E0%A8%BE/8511-%E0%A8%AA%E0%A9%B0%E0%A8%9C%E0%A8%BE%E0%A8%AC-%E2%80%99%E0%A8%9A%E0%A9%8B%E0%A8%82-%E0%A8%85%E0%A8%B2%E0%A9%8B%E0%A8%AA-%E0%A8%B9%E0%A9%8B-%E0%A8%B0%E0%A8%B9%E0%A9%80-%E0%A8%B9%E0%A9%88-%E0%A8%97%E0%A9%81%E0%A8%B0%E0%A9%82-%E0%A8%97%E0%A9%8B%E0%A8%AC%E0%A8%BF%E0%A9%B0%E0%A8%A6-%E0%A8%B8%E0%A8%BF%E0%A9%B0%E0%A8%98-%E0%A8%9C%E0%A9%80-%E0%A8%A6%E0%A9%80-%E0%A8%A8%E0%A8%BF%E0%A8%B6%E0%A8%BE%E0%A8%A8%E0%A9%80-%E0%A8%AC%E0%A8%BE%E0%A9%9B.html?tmpl=component&type=raw | title=ਪੰਜਾਬ ’ਚੋਂ ਅਲੋਪ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਬਾਜ਼}}</ref> ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
 
== ਵਿਸ਼ੇਸ਼ਤਾਵਾਂ ==
[[ਤਸਵੀਰ:Common Hoopoe (Upapa epops) at Hodal I IMG 9225.jpg|thumb|ਚੱਕੀ ਰੋਹਾ ਦੇ ਸਿਰ ਦੀਆਂ ਪਸਲੀਆਂ ਜ਼ਮੀਨ ਵਿੱਚ ਮੂੰਹ ਗੱਡ ਕੇ ਵੀ ਚੁੰਝ ਖੋਲਣ ਦਿੰਦੀਆਂ ਹਨ]]
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
 
ਇਸ ਦਾ ਗਾਣਾ ''ਊਪ-ਊਪੋ-ਊਪ'' ਜਿਹਾ ਹੈ।
ਲਾਈਨ 60:
[[ਸ਼੍ਰੇਣੀ:ਜੀਵ ਵਿਗਿਆਨ]]
[[ਸ਼੍ਰੇਣੀ:ਪੰਛੀ]]
 
{{Link FA|ru}}