ਛਾਪਾਖ਼ਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+
ਛੋ clean up using AWB
ਲਾਈਨ 1:
'''ਛਾਪਾਖ਼ਾਨਾ''' ਇੱਕ ਮਸ਼ੀਨ ਹੁੰਦੀ ਹੈ ਜੋ ਕਾਗਜ਼, ਕੱਪੜੇ ਜਾਂ ਕਿਸੇ ਹੋਰ ਚੀਜ਼ ਉੱਪਰ ਸਿਆਹੀ ਨਾਲ ਲੋੜੀਂਦੀ ਜਾਣਕਾਰੀ (ਅੱਖਰ, ਤਸਵੀਰਾਂ, ਅਕਾਰ ਆਦਿ) ਛਾਪਣ ਲਈ ਵਰਤੀ ਜਾਂਦੀ ਹੈ। ਅੱਜ-ਕੱਲ੍ਹ ਇਸਦੀ ਵਰਤੋਂ ਕਿਤਾਬਾਂ ਅਤੇ ਅਖ਼ਬਾਰ ਆਦਿ ਛਾਪਣ ਵਾਸਤੇ ਕੀਤੀ ਜਾਂਦੀ ਹੈ।
<p>ਛਪਾਈ ਦੀ ਖੋਜ ਚੀਨੀਆਂ ਨੇ ਕੀਤੀ ਅਤੇ ਦੁਨੀਆਂ ਦੀ ਸਭ ਤੋਂ ਪਹਿਲੀ ਚਲਦੀ-ਫਿਰਦੀ ਛਪਾਈ ਤਕਨੀਕ ਦੀ ਖੋਜ [[ਚੀਨ]] ਦੇ ਬੀ ਸ਼ੈਂਗ ਨੇ ੧੦੪੧ ਤੋਂ ੧੦੪੮ ਵਿਚਕਾਰ ਕੀਤੀ। ਪੱਛਮ ਵਿੱਚ ਇਸ ਤਰ੍ਹਾਂ ਦੀ ਇੱਕ ਬਿਹਤਰ ਛਪਾਈ ਦੀ ਖੋਜ ਦਾ ਸਿਹਰਾ [[ਜਰਮਨੀ]] ਦੇ ਜੋਨਸ ਗੁਟਿਨਬਰਗ ਨੂੰ ਦਿੱਤਾ ਜਾਂਦਾ ਹੈ ਜਿਸਨੇ ਇਸਦੀ ਖੋਜ ੧੪੫੦ ਵਿੱਚ ਕੀਤੀ।
 
[[Category:ਮਸ਼ੀਨਾਂ]]
 
[[Category:ਛਪਾਈ]]
[[Categoryਸ਼੍ਰੇਣੀ:ਮਸ਼ੀਨਾਂ]]
[[Categoryਸ਼੍ਰੇਣੀ:ਛਪਾਈ]]