ਰੇਜੀਨਾਲਡ ਡਾਇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਜਨਰਲ ਰੇਜੀਨਾਲਡ ਡਾਇਰ ਨੂੰ ਜਨਰਲ ਡਾਇਰ ’ਤੇ ਭੇਜਿਆ
ਛੋ clean up using AWB
ਲਾਈਨ 20:
|laterwork=
}}
'''ਰੇਜੀਨਾਲਡ ਐਡਵਰਡ ਹੈਰੀ ਡਾਇਰ ''' (9 ਅਕਤੂਬਰ 1864 – 23 ਜੁਲਾਈ 1927) ਇੱਕ [[ਬ੍ਰਿਟਿਸ਼ ਇੰਡੀਅਨ ਆਰਮੀ]] ਅਫ਼ਸਰ ਸੀ ਜੋ, ਇੱਕ ਆਰਜ਼ੀ [[ਬ੍ਰਿਗੇਡੀਅਰ ਜਨਰਲ]], [[ਬ੍ਰਿਟਿਸ਼ ਭਾਰਤ]] ਦੇ ([[ਪੰਜਾਬ (ਬਰਤਾਨਵੀ ਭਾਰਤ) |ਪੰਜਾਬ]] ਸੂਬੇ ਦੇ) ਸ਼ਹਿਰ [[ਅੰਮ੍ਰਿਤਸਰ]] ਵਿੱਚ [[ਜਲ੍ਹਿਆਂਵਾਲਾ ਬਾਗ ਹੱਤਿਆਕਾਂਡ]] ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ ਤੇ [[ਬ੍ਰਿਟਿਸ਼ ਰਾਜ]] ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।<ref>Derek Sayer, "British Reaction to the Amritsar Massacre 1919–1920," ''Past & Present,'' May 1991, Issue 131, pp 130–164
</ref> ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ।<ref>Brain Bond, "Amritsar 1919," ''History Today,'' Sept 1963, Vol. 13 Issue 10, pp 666–676</ref>