"ਜਾਦੂਈ ਯਥਾਰਥਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
'''ਜਾਦੂਈ ਯਥਾਰਥਵਾਦ''' (ਅੰਗਰੇਜ਼ੀ ਵਿੱਚ Magic realism , ਮੈਜਿਕ ਰੀਅਲਇਜ਼ਮ), ਯਥਾਰਥਵਾਦ ਦੀ ਇੱਕ ਕਿਸਮ ਹੈ। ਇਹ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਹੈ। <ref>Faris, Wendy B. and Lois Parkinson Zamora, Introduction to ''Magical Realism: Theory, History, Community'', pp. 5</ref> ਜਾਦੂਈ ਯਥਾਰਥਵਾਦ ਕੁਝ ਹੈਰਾਨੀਜਨਕ ਜਾਦੂਈ ਤੱਤਾਂ ਨੂੰ ਯਥਾਰਥ ਵਿੱਚ ਕੁਝ ਇਸ ਤਰ੍ਹਾਂ ਮਿਲਾ ਦੇਣਾ ਹੈ ਕਿ ਉਹ ਯਥਾਰਥ ਦਾ ਹੀ ਰੂਪ ਲੱਗਣ ਲੱਗ ਪੈਣ ਅਤੇ [[ਗੈਬਰੀਅਲ ਗਾਰਸ਼ੀਆ ਮਾਰਕੇਜ਼]] ਨੂੰ ਗਲਪ ਵਿੱਚ ਇਸ ਕਲਾ ਸ਼ੈਲੀ ਦਾ ਸਭ ਤੋਂ ਸਫ਼ਲ ਚਾਲਕ ਕਿਹਾ ਜਾ ਸਕਦਾ ਹੈ।
 
{{ਅਧਾਰ}}
20,334

edits